ਮਾਂਜਿਸਨੂ ਕਰਦੇ ਨੇ ਸਾਰੇ ਪਿਆਰਪਰ ਕੁਜਕਰਦੇ ਨੇ ਏਹਦੇ ਨਾਲ ਦੁਰ ਵਿਵਹਾਰ ਓਹ ਭੁਲ ਜਾਂਦੇ ਨੇ ਮਾਂ ਦੇ ਕੀਤੇ ਉਪਕਾਰ ਰੋਲਦੇ ਨੇ ਕੁਜਪੈਰਾਂ ਚ ਮਾਂ ਦਾ ਪਿਆਰਤੇ ਹੁੰਦੇ ਨੇ ਓਹ ਲੋਕ ਇਕ ਕਲੰਕ ਦੇ ਹਕਦਾਰਜੋ ਮਾਂ ਨੂ ਰੱਬ ਤੋ ਪਹਿਲਾ ਪੂਜਦੇ ਨੇਗੁਰਪ੍ਰੀਤ ਓਹ੍ਹੀ ਹੁੰਦੇ ਨੇ ਮਾਂ ਦੇ ਪਿਆਰ ਦੇ ਅਸਲੀ ਹਕਦਾਰ