ਬਡ਼ੀ ਅਜੀਬ ਜਿਹੀ ਲਗਦੀ ਕਾਇਨਾਤ ਤੇਰੇ ਬਾਝੌ,ਅੱਖੀਆ ਚੋ ਵਗਦੇ ਹੰਜੂ ਸਾਰੀ ਰਾਤ ਤੇਰੇ ਬਾਝੌ,ਜਿਸ ਦਿਨ ਤੋਂ ਜੁਦਾ ਹੋਇਉਂ ਦਿਲ ਗਮ ਚ ਰਹੇ ਡੁਬਿਆ,ਹਾਸੇਆ ਚੋ ਦੁਖਾ ਚ ਬਦਲ ਗਈ,ਹਰ ਪਰਭਾਤ ਤੇਰੇ ਬਾਝੌ,ਦੁਆ,ਦਾਰੂ ਨਾ ਅਸਰ ਕਰਦੀ,ਮਾੜੇ ਹੋ ਗਏ ਹਾਲਾਤ ਤੇਰੇ ਬਾਝੌ,ਉਡੀਕ ਏ ਦੁਨੀਆ ਤੋ ਜਾਣ ਦੀ,ਮਿਲਦੀ ਨਾ ਨਾਜਾਤ ਤੇਰੇ ਬਾਝੌ.......