ਕਿੱਥੇ ਹੈ ਉਹ ਫੁੱਲ ਜਿਹਨੂੰ ਗੁਲਾਬ ਜੇਹਾ ਕਹਿੰਦੇ ਸਾਂਲੱਭਦਾ ਨਾ ਉਹ ਚੰਨ ਜਿਹਨੂੰ ਸ਼ਬਾਬ ਜੇਹਾ ਕਹਿੰਦੇ ਸਾਂਨਾ ਉਹ ਕਲੀਆਂ ਨਾ ਕਚਨਾਰਾਂ ਨਾ ਪੌਣ ਮੁਹੱਬਤ ਜੇਹੀਲਹਿਰਾਂ ਵਿਚ ਨਾ ਦਿਸਦਾ ਜਿਹਨੂੰ ਝਨਾਬ ਜੇਹਾ ਕਹਿੰਦੇ ਸਾਂਦੁਖਦੀਆਂ ਪਲਕਾਂ ਉੱਤੇ ਸੀ ਜੋ ਰੱਖਦਾ ਦੁੱਧ ਫੇਹੇਕਿੱਥੇ ਸੋਹਣੀ ਸੂਰਤ "ਮਾਨਾ" ਜਿਹਨੂੰ ਜ਼ਨਾਬ ਜੇਹਾ ਕਹਿੰਦੇ ਸਾਂ