ਕੁਝ ਸਾਨੂੰ ਆਪਣੇ ਮਾਰ ਗਏ ਕੁਝ ਸਾਨੂੰ ਝੂਠੇ ਸੁਪਨੇ ਮਾਰ ਗਏ ਗਲਤੀ ਸਾਡੀ ਸੀ ਅਸੀ ਆਪਣਿਆ ਨਾਲ ਪਿਆਰ ਕੀਤਾ ਤੇ ਸੁਪਨਿਆ ਤੇ ਇਤਬਾਰ ਕੀਤਾ