|
 |
 |
 |
|
|
Home > Communities > Punjabi Poetry > Forum > messages |
|
|
|
|
|
ਮੱਘਦਾ ਸੂਰਜ |
ਆਖਰਕਾਰ ਉਹੀ ਗਲ ਹੋਈ। ਜਿਸਦੀ ਚਰਚਾ ਜੱਗ ਵਿੱਚ ਹੋਈ।, ਨਾਮੁਰਾਦ ਕੀ ਅੱਖ ਭਰ ਤੱਕਿਆ, ਮੈਂ ਸਜ਼ਦੇ ਦੇ ਵਿੱਚ ਝੁੱਕ ਖਲੋਈ। ਕੁੱਝ ਕਿਰਨਾਂ ਮੁੱਠੀ ਵਿੱਚ ਲੈ ਕੇ, ਦਸ ਮੈਂ ਕਿਦਾਂ ਮੱਘਦਾ ਸੂਰਜ ਹੋਈ। ਕੁੱਝ ਇੱਕ ਸ਼ਬਦ ਸਿਆਣੇ ਕਹਿ ਕੇ, ਕਿੰਜ ਧਰਤੀ ਤੇ ਧਰ ਹੱਕ ਖਲੋਈ। ਰਾਤ ਰਾਤ ਭਰ ਨੀਂਦ ਨਾ ਆਵੇ, ਘੜ ਸਕੀਮਾਂ ਮੈ ਆਰਫ਼ ਹੋਈ। ਭਰਮਾਂ ਦੇ ਵਿੱਚ ਉੱਮਰ ਲੰਘਾਂਈ , ਜਿੰਦ ਚੰਦਰੀ ਕਿੰਜ ਆਲਮ ਹੋਈ,,,,,,,,
|
|
08 Sep 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|