Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Boli
View Forum
Create New Topic
ਮੈਂ ਦੁਨੀਆਂ ਵੇਖ ਲਈ
Home
>
Communities
>
Punjabi Boli
>
Forum
> messages
Jaspal kaur
Posts:
83
Gender:
Female
Joined:
09/Apr/2013
Location:
Tarn Taran sahib
View All Topics by Jaspal kaur
View All Posts by Jaspal kaur
ਮੈਂ ਦੁਨੀਆਂ ਵੇਖ ਲਈ
ਹੱਸਦੀ ਤੇ ਹਸਾਉਦੀ , ਖ਼ੁਸ਼ੀਆਂ ਖੇੜੇ ਵੰਡਦੀ ਕੁੜੀ ।
ਗੱਲਾਂ ਕਰੇ ਮਿੱਠੀਆਂ ਜਿਉਂ ਹੋਵੇ ਖੰਡ ਦੀ ਪੁੜੀ ।
ਸੁਰਮੇ ਡੱਕੀਆਂ ਅੱਖਾਂ, ਹੁਸਨ ਸ਼ਰਾਰਤੀ ਬੜਾਂ ।
ਫ਼ਾਨੇ ਸੱਪ ਜਿਹੀ ਗੁੱਤ ਓਹਦੀ ਤੇ ਹੱਥ ਚ ਕੱਚ ਦਾ ਕੜਾ ।
ਉਮਰ ਤਾ ਅਜੇ ਨਿਆਣੀ ਏਂ ਜੀ ਝੱਲੀ ਦੀ ,
ਮਾਂ ਦੇਵੇ ਨਸੀਹਤਾ ਵੱਲ ਜਵਾਨੀ ਦੇ ਚੱਲੀ ਦੀ ।
ਪੱਲੇ ਬੰਨ ਬੰਨ ਗੱਲਾਂ ਵਿੱਚ ਜਵਾਨੀ ਦੇ ਪੈਰ ਪਾ ਲਿਆ ,
ਹੁਸਨ ਦੀ ਹੱਟੀ ਨੇ ਹੁਸਨ ਦੇ ਵੈਰੀਆਂ ਨਾਲ ਵੈਰ ਪਾ ਲਿਆ ।
ਨਿੱਕੀ ਜਿਹੀ ਉਮਰੇ ਹੀ ਉਹ ਕਿੰਨੀ ਵੱਡੀ ਹੋ ਗਈ ਏ ,
ਕਿੰਨੀਆਂ ਸੋਚਾਂ ਫ਼ਿਕਰਾਂ ਨੇ ਉਹਦੀ ਬੇਪਰਵਾਹੀ ਉਸਤੋ ਖ਼ੋਹ ਲਈ ਏ ।
ਖਾ ਖਾ ਕੇ ਧੋਖੇ ਮੱਲੀ ਨੇ ਦੁਨੀਆਂਦਾਰੀ ਸਿੱਖ ਲਈ ਏ ।
ਸਮਝ ਕਿਸੇ ਨੂੰ ਨੀਂ ਲੱਗੀ ਪੂਰੀ ਦੁਨੀਆਂ ਦੀ , ਪਰ
ਏਨੀ ਹੀ ਚੰਗਿ ਏ ਜਿੰਨੀ ਅੱਜ ਧੋਖੇ ਖਾ ਖਾ ਵੇਖ਼ ਲਈ ਏ ।
.
JASPAL MALHI

Yoy may enter
30000
more characters.
13 Jun 2013
sukhpal
Posts:
1427
Gender:
Male
Joined:
27/Mar/2013
Location:
melbourne
View All Topics by sukhpal
View All Posts by sukhpal
waah,..........Bohat khubb
waah,..........Bohat khubb
Yoy may enter
30000
more characters.
01 Sep 2013
Jaspal kaur
Posts:
83
Gender:
Female
Joined:
09/Apr/2013
Location:
Tarn Taran sahib
View All Topics by Jaspal kaur
View All Posts by Jaspal kaur
dhanwad dost,,,,,,
dhanwad dost,,,,,,
Yoy may enter
30000
more characters.
04 Oct 2013
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
100792532
Registered Users:
8038
Find us on Facebook
Copyright © 2009 - punjabizm.com & kosey chanan sathh
Developed By:
Amrinder Singh