|
 |
 |
 |
|
|
Home > Communities > Punjabi Poetry > Forum > messages |
|
|
|
|
|
|
ਮੈ ਸ਼ੀਸ਼ਾ ਹਾਂ........... |
ਮੈ ਸ਼ੀਸ਼ਾ ਹਾਂ ਸਿਦਕ ਮੇਰੇ ਨੂੰ ਜੀਅ ਸਦਕੇ ਅਜ਼ਮਾਂ ਟੁਕੜਿਆਂ ਵਿੱਚ ਵੰਡ ਹੋਕੇ ਵੀ ਬਦਲਾਗਾ ਨਹੀਂ ਸੁਭਾਅ
ਪਹਿਲਾਂ ਆਪਣੇ ਆਪ ਨੂੰ ਤੱਕਿਆਂ ਫ਼ਿਰ ਦੁਨੀਆਂ ਦੇਖੀਂ ਦਰਿਆ ਵਾਂਗਰ ਜਿਧਰ ਤੁਰਿਆ ਬਣਦੇ ਗਏ ਨੇ ਰਾਹ
ਨਾ ਭਾਲੇ ਜ਼ਰਖੇਜ਼ ਜਮੀਨਾਂ ਨਾ ਹੀ ਰੁੱਤਾਂ ਨੂੰ ਜਿੱਥੇ ਚਾਹੇਂ ਉੱਥੇ ਹੀ ਜੜ ਕਰ ਲੈਂਦਾ ਹੈ ਘਾਹ
ਤੇਰੇ ਵਰਗੇ ਹੋਰ ਬਹੁਤ ਨੇ ਏਨਾ ਕਹਿ ਮੈਨੂੰ ਕਹਿਣ ਵਾਲਿਆਂ ਤੇਰੇ ਕੋਮਲ਼ ਬੁੱਲ ਕਿਉਂ ਗਏ ਕੁਮਲਾ
ਵੱਖਰੀ ਗੱਲ ਹੈ ਕਿ ਮੈਨੂੰ ਹੀ ਵਿਕਣਾ ਨਾ ਆਇਆ ਉਹਨਾਂ ਨੇ ਤਾਂ ਕਈ ਵਾਰੀ ਸੀ ਪੁੱਛਿਆ ਮੇਰਾ ਭਾਅ
ਉਹ ਵੀ ਨੇ ਮਹਿਬੂਬ ਕੁੜੀ ਜਹੇ ਮੈਂ ਵੀ ਆਸ਼ਿਕ ਹਾਂ ਮੇਰੇ ਦੁੱਖ ਇਕ ਪਲ਼ ਵੀ ਮੇਰਾ ਖਾਂਦੇ ਨਹੀਂ ਵਸਾਹ
ਉਹਨਾਂ ਨੂੰ ਵੀ ਉੁਂਮਰਾਂ ਤੀਕਰ ਯਾਦ ਰਹਾਂਗਾ ਮੈਂ ਜਿਨਾ ਨੂੰ ਕਦੇ ਮੈਂ ਵੀ "ਨਿੰਦਰ" ਸਕਦਾ ਨਹੀਂ ਭੁਲਾ
|
|
26 Aug 2011
|
|
|
|
|
|
ਨਿੰਦਰ ਬਾਈ ਤੇਰੀ ਕਲਮ ਤੋਂ ਇੱਕ ਹੋਰ ਵਧੀਆ ਰਚਨਾ ,,,ਜੀਓ,,,
|
|
26 Aug 2011
|
|
|
|
ਬਹੁਤ ਹੀ ਵਧੀਆ ਰਚਨਾ , ਨਿੰਦਰ .................ਲਿਖਦੇ ਰਹੋ .....
|
|
26 Aug 2011
|
|
|
|
|
ਓਹ ਵੀ ਨੇ ਮਹਿਬੂਬ ਕੁੜੀ ਜਿਹੇ ਮੈਂ ਵੀ ਆਸ਼ਿਕ਼ ਹਾਂ ਮੇਰੇ ਦੁਖ ਇਕ ਪਾਲ ਵੀ ਮੇਰਾ ਨਹੀਂ ਖਾਂਦੇ ਵਿਸਾਹ
nindar ji...gr8...amaging
|
|
26 Aug 2011
|
|
|
|
AGAIN ...........GUD ONE NINDER BAI
|
|
26 Aug 2011
|
|
|
|
good work. Nider veer ji.Thx 4 sharing.Khush Raho.
|
|
27 Aug 2011
|
|
|
|
|
bahaut vadiya g.........
all thumbs up for this........keep it up.......good work
|
|
01 Sep 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|