|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਂ ਸੂਰਜ ਹਾਂ... |
ਪਹਿਲੀ ਗੱਲ ਤਾਂ ਅੱਗ ਨੂੰ ਸੀਨੇ ਲਾਵੇਂਗੀ ਕਿੱਦਾਂ ਜੇ ਲਾ ਲਈ 'ਤਾਂ ਆਪਣਾ ਆਪ ਬਚਾਵੇਂਗੀ ਕਿੱਦਾਂ
ਉਸਨੂੰ ਆਖੋ ਨਾ ਉਹ ਦੀਵਾ ਸਮਝ ਲਵੇਂ ਕਿਧਰੇ , ਮੈਂ ਸੂਰਜ ਹਾਂ, ਮੈਨੂੰ ਹਵਾ ਬੁਝਾਵੇਗੀਂ ਕਿੱਦਾਂ
ਝਾਜ਼ਰ ਦੇ ਨਾਂ ਹੇਠਾਂ ਉਹ ਮਿਲ ਗਈਆਂ ਬੇੜੀਆਂ ਨੂੰ, ਤੱਕਣਾ ਹੈ ਬੱਸ ਐਨਾ 'ਕਿ ਛਣਕਾਵੇਗੀਂ ਕਿੱਦਾਂ
ਤੂੰ ਹੀ ਖ਼ੁਦ ਹਾਲ਼ੇ ਤੱਕ ਉਸਦਾ ਬਣਿਆ ਨਹੀਂ ਲਗਦਾ, ਤੇਰੇ ਤੋਂ ਪਹਿਲਾਂ ਉਹ ਤੇਰੀ 'ਬਣ ਜਾਵੇਂਗੀ ਕਿੱਦਾ
ਹੀਲ਼ਾ ਕਰ ਕੋਈ ਉਹਦੇ ਤੱਕ ਅੱਪੜਣ ਦਾ 'ਨਿੰਦਰ' ਇਹ ਸੋਚਣ ਨਾਲੋਂ 'ਕਿ ਉਹ ਹੁਣ ਆਵੇਂਗੀ ਕਿੱਦਾ
|
|
20 Jun 2011
|
|
|
|
bahut vdhiya ninder short n xellent.....................!!likhde rvo.....!!
|
|
20 Jun 2011
|
|
|
|
gooood... last wala shayer is kamaal..... !!!
|
|
20 Jun 2011
|
|
|
|
|
|
|
bahut sohni rachna ninder veer.....kamaal aa veer....
|
|
20 Jun 2011
|
|
|
|
ਕੀ ਗੱਲ ਨਿੰਦਰ ਜੀ ਏਨੇ ਦਿਨ ਦੇਰ ਕਿਥੇ ਸੀ...? ਖੈਰ ਚੰਗੀ ਲਾਗੀ ਤੁਹਾਡੀ ਰਚਨਾ
|
|
20 Jun 2011
|
|
|
|
amazing!!!!!!!!!!!!!!! |
tons n tons of blessing for u ninder
likhde raho padaunde raho.....keep flowing!!!!!!!!!!
|
|
21 Jun 2011
|
|
|
|
Changa likhea veer ji jio
|
|
21 Jun 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|