|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਂ |
ਮੈਂ ਰਾਧਾ ਦੇ ਨੈਣੋਂ ਤੇ ਮੀਰਾ ਦੀ ਤਾਨੋਂ ਮੈਂ ਹੁਸਨੋਂ ਹਾਂ ਗੋਪੀ ਤੇ ਰੁਕਮਣ ਜ਼ੁਬਾਨੋਂ
ਮੈਂ ਅਸਲੋਂ ਸੁਦਾਮਾ ਤੇ ਚੌਲਾਂ ਦੀ ਮੁੱਠੀ ਕੋਈ ਆਖੋ ਗਵਾਲਾ ਨਾ ਸ਼ਾਮ ਬਖ਼ਾਨੋਂ
ਮੈਂ ਬੰਸੀ ਦਾ ਮੁੱਖੜਾ ਤੇ ਸਾਹਾਂ ਦਾ ਆਦਿ ਮੈਂ ਧੁਰ ਤੋ ਰਿਸ਼ੀ ਹਾਂ ਨਾ ਟੁੱਟਾਂ ਧਿਆਨੋਂ
ਮੈਂ ਐਸਾ ਤਹੱਈਆ ਜੋ ਸਤੀਆਂ ਨੇ ਕੀਤਾ ਮੈਂ ਸੀਤਾ ਦੇ ਪੈਰੋਂ ਤੇ ਡੋਲਾਂ ਨਾ ਆਨੋਂ
ਮੈਂ ਗੰਗਾ ਦਾ ਪਾਣੀ ਤੇ ਮੰਨਿਆ ਹੀ ਜਾਣਾ ਮੈਂ ਸਬਰੋਂ ਹਾਂ ਕੁੰਤੀ ਤੇ ਅਰਜੁਣ ਕਮਾਨੋਂ
ਸ਼ਿਵ ਰਾਜ ਲੁਧਿਆਣਵੀ
|
|
23 Dec 2014
|
|
|
|
Excellent !
That is all I can say ਬਾਈ ਜੀ | ਸਾਰੀਆਂ ਮਹਾਨ ਰੂਹਾਂ ਦੇ ਦਰਸ਼ਨ ਕਰਾ ਦਿੱਤੇ ਜੀ |
ਧੰਨਵਾਦ |
|
|
23 Dec 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|