Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
datarpreet singh dhillon
datarpreet
Posts: 116
Gender: Male
Joined: 23/Jul/2009
Location: sydney
View All Topics by datarpreet
View All Posts by datarpreet
 
ਮੈ

ਮੈ ਬਹੁਤ ਕੁਝ
ਕਾਗਜ਼ਾ ਤੇ ਉਤਾਰਨਾ ਹੈ
ਡਿੱਠਾ ਤੇ ਅਣਡਿੱਠਾ
ਜੋ ਸੁਣਿਆ ਉਹ ਵੀ
ਤੜਪਦਾ ਹਾਂ
ਸੁਆਲਾ ਦੇ ਅੰਦਰ
ਕਿਸੇ ਹੋਰ ਦੇ ਨਹੀ 
ਆਪਣੀ ਆਤਮਾ ਦੇ
84 ਦੀ ਗੂੰਜ ਹੈ
ਮੇਰੇ ਕੰਨੀ
ਜੂਨ ਵੀ ਤੇ ਨਵਬੰਰ ਵੀ
ਦਿੱਲੀ ਕਿੰਝ ਭੁਲ ਸਕਦਾ
ਭੈਣਾ ਦੀ ਬੇਪਤੀ
ਮਾਸੂਮਾ ਬੱਚਿਆ ਕਿਲਕਰੀ
ਟਾਇਰ ਦੇ ਸ਼ਿਗਾਰ ਬਣੇ
ਦਸਤਾਰਧਾਰੀ ਲੋਕ
ਮੇਰੀ ਕਲਮ ਕਾਫੀ ਨਹੀ
ਇਹ ਲੋਕ 
ਉਦੋ ਕਿਥੇ ਸਨ
ਜੋ ਅੱਜ
ਸੜਕਾ ਤੇ ਮੁਜਹਾਰੇ ਕਰ ਨੇ 
ਸਿਰਫ ਇਕ ਧੀ ਲਈ
ਭਲੇ ਲੋਕੋ ਉਹਨਾ ਲਈ 
ਵੀ ਬੋਲੋ 28 ਸਾਲ 
ਬੀਤ ਜਾਣ ਤੇ ਇਨਾਸਾਫ ਦੀ
ਨੂੰ ਉਡੀਕਦੇ 
ਖੁਦ ਕਲ ਬਣ ਗਏ
ਕੁਝ ਕਲ ਬਨਣ
ਦੀ ਤਿਆਰੀ'ਚ ਨੇ
ਆਓ ਰਲ ਕੇ ਹੰਭਲਾ ਮਾਰੀਏ
ਬੇਇਨਸਾਫੀ ਦੇ ਖਿਲਾਫ
"ਦਾਤਾਰ" ਉਹ ਵੀ ਇਨਸਾਨ ਸਨ
ਕਿਸੇ ਦੀ "ਮਾਂ" ਕਿਸੇ ਦੀ "ਭੈਣ"

24 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਸੋਹਣਾ ਲਿਖੀਆ ਹੈ, ਸੱਚਾਈ ਪੇਸ਼ ਕਰਦੀ ਇਹ ਰਚਨਾ......84......ਸਿਖ ਕਤਲੇਆਮ ਦੇ ਵਿਰੋਧ ਚ ਵੀ ਪੂਰੇ ਦੇਸ਼ ਨੂ ਇਦਾਂ ਹੀ ਸ਼ੰਘਰਸ਼ ਕਰਨਾ ਚਾਹਿਦਾ ਹੈ........

24 Dec 2012

datarpreet singh dhillon
datarpreet
Posts: 116
Gender: Male
Joined: 23/Jul/2009
Location: sydney
View All Topics by datarpreet
View All Posts by datarpreet
 

thanks veer ji aap da jo hor vaar apna sama dindey ho 

24 Dec 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

tuhadi poem  vdia hai ..per ih gall shi nhi lgi vich tusi ohna lokan d nindea kiti jihna ne hun himmat kiti .....?

24 Dec 2012

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਦਾਤਾਰ ਪ੍ਰੀਤ ਜੀ ਤੁਸੀਂ ਬੜਾ ਅਹਿਮ ਮੁੱਦਾ ਸਾਂਝਾ ਕੀਤਾ ਇਸ ਰਚਨਾ ਦੁਆਰਾ । 

ਅੱਜ ਆਖਾਂ ਵਾਰਿਸ ਸ਼ਾਹ ਨੂੰ ਲਿਖਣ ਵਾਲੀ ਅੰਮ੍ਰਿਤਾ ਪ੍ਰੀਤਮ ਨੂੰ ਵੀ ਇਹੋ ਜਿਹਾ ਸਵਾਲ ਪਾਇਆ ਗਿਆ ਸੀ ਕਿ ਚੁਰਾਸੀ ਦੇ ਦੰਗਿਆਂ ਬਾਰੇ ਉਸ ਦੀ ਕਲਮ ਚੁੱਪ ਕਿਉਂ ਸੀ ?

ਫੇਰ ਰੇਪ ਤਾਂ ਰੇਪ ਹੈ , ਦਿੱਲੀ 'ਚ ਹੋਏ ਜਾਂ ਕਸ਼ਮੀਰ 'ਚ ਫੌਜ ਕਰੇ ,ਉਦੋਂ ਚੁੱਪੀ ਕਿਉਂ ਸੀ ਹੁਣ ਸ਼ੋਰ ਕਿਉਂ ਹੈ ? 

 ਇਨਸਾਨੀਅਤ ਦੇ ਪੁਜਾਰੀਆਂ ਦੇ ਇਹ ਦੂਹਰੇ ਮਾਪਦੰਡ ਕਿਉਂ ?

24 Dec 2012

datarpreet singh dhillon
datarpreet
Posts: 116
Gender: Male
Joined: 23/Jul/2009
Location: sydney
View All Topics by datarpreet
View All Posts by datarpreet
 

thanks maavi veer ji 

25 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ये सियासत की तवायफ़ का दुपट्टा है / ये किसी के आँसुओं से तर नहीं होता ...

 

 

शिव ओम अंबर

26 Dec 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

tu apni kavita ch eh line likhi " sirf ik dhi lyi '


tenu sharam nahi aayi , eho jehi line likhde hoye ?? Tere jehe lok hee society ch differences create karde ne.Bahut dukh ho reha hai ke tere varge vi punjabizm parivar da hissa ne.Besharam kiton da.

Poetry baad wich likhin , pehlan thodi akal karni sikh lai.SHAME ON YOU

26 Dec 2012

sandeep shah
sandeep
Posts: 22
Gender: Male
Joined: 26/Dec/2012
Location: chamkaur sahib
View All Topics by sandeep
View All Posts by sandeep
 
Apne apne hisse di mang j hr insan kre ga . . Ta dso traki kive hindustan krega. . . . . .so pls think abt it. . .
26 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਜੋ ਅੱਜ
ਸੜਕਾ ਤੇ ਮੁਜਹਾਰੇ ਕਰ ਨੇ 
ਸਿਰਫ ਇਕ ਧੀ ਲਈ


Main eho jihi gall fb te v parhi ae te pichhley dinan ch...


samajh ne aaundi k kush lok har ikk gall ch "Firkaprasti" kyon fasa ke rakhna chahunde ne....


Koi kehnda ae eh hinduan de kudi aa es karke hun jyada gall kiti ja rahi ae...


Main taan ena he kahanga eho jihi ghatiya soch rakhan waaliyo.....Kush te sharam karo...je eh sabh tuhade kissey parivar de member naal hoyia hunda taan tuhada sochan da dhang kee hunda.....


101% agree with PARDEEP's views....


26 Dec 2012

Showing page 1 of 2 << Prev     1  2  Next >>   Last >> 
Reply