|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਂ ਤੂੰ |
ਮੈਂ ਕਾਗ਼ਜ਼ 'ਤੇ ਕਵਿਤਾ ਲਿਖਦਾਂ ਤੂੰ ਮੱਥਿਆਂ 'ਤੇ ਲੇਖ ਲਿਖੇਂ ਆਪੋ-ਆਪਣੀ ਕਿਰਤ ਕਮਾਈ ਆਪੋ-ਆਪਣਾ ਜੋਤੈ ਯਾਰ
ਮੇਰੀਆਂ ਅੱਖਾਂ ਦੇ ਵਿੱਚ ਹੰਝੂ ਤੇ ਤੇਰੇ ਦਰਿਆ ਵਿੱਚ ਪਾਣੀ ਆਪੋ-ਆਪਣੇ ਭਾਂਡੇ ਟੀਂਡੇ ਕੀ ਵੱਡੈ ਕੀ ਛੋਟੈ ਯਾਰ
ਬਾਰਿਸ਼ ਹਰ ਥਾਂ ਨਿਰਮਲ ਨਿਰਮਲ ਫਿਰ ਵੀ ਭੋਇੰ ਹਰ ਥਾਂ ਲਿਬੜੀ ਮੇਰੀ ਮੱਤ ਨੂੰ ਸਮਝ ਨਾ ਆਵੇ ਕੀ ਮੈਲ਼ਾ ਕੀ ਧੋਤੈ ਯਾਰ....
ਜਗਜੀਤ ਸੰਧੂ
|
|
08 Mar 2013
|
|
|
|
|
|
bahot khoob........
|
|
09 Mar 2013
|
|
|
|
Ahesasa...de... Bhandar..... ho ... bohat vadhia...ji
|
|
09 Mar 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|