|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਂ ਦਰਦ ਹਾਂ |
ਮੈਂ ਦਰਦ ਹਾਂ ਮੇਰਾ ਹਰ ਉਸ ਇਨਸਾਨ ਨਾਲ ਵਾਸਤਾ ਹੈ ਜੋ ਮੁਹੋਬਤ ਦਾ ਸ਼ਿਕਾਰ ਹੋਇਆ ਏ ,
ਜਿਹਦੇ ਦਿਲ ਤੇ ਬੂਹੇ ਤੇ ਇਸ਼ਕ਼ ਨੇ ਦਸਤਕ ਦਿਤੀ ਦਰਦ ਓਹਦੇ ਗਲ ਦਾ ਹਾਰ ਹੋਇਆ ਏ ,
ਉਦੋ ਉਦੋ ਹੀ ਮੈਂ ਹਰਕਤ ਚ ਆਇਆ ਹਾਂ ਜਦ ਵੀ ਕੀਤੇ ਦਿਲਾਂ ਦਾ ਵਪਾਰ ਹੋਇਆ ਏ,
ਮੇਰਾ ਸਚ ਨਾਲ ਰਿਸ਼ਤਾ ਬਹੁਤ ਹੀ ਅਤੁੱਟ ਹੈ ਦਿਲ ਸਾਫ਼, ਸੀਰਤ ਸੋਹਣੀ ਮੈਂ ਰੂਪ ਧਾਰ ਹੋਇਆ ਏ,
ਕੋਈ ਤਾਂ ਉਮਰ ਭਰ ਦਾ ਸਾਥੀ ਕਹਿੰਦਾ ਤੇ ਕੋਈ ਮੈਨੂੰ ਕੋਸਦਾ ਏ ,ਕੀਤਾ ਨਹੀ ਮਜਬੂਰੀ ਏ ਦਰਦ ਸਦਾ ਹੀ ਸਚ ਤੇ ਸਵਾਰ ਹੋਇਆ ਏ,
ਮੈਂ ਦਰਦ ਹਾਂ, ਮੈਂ ਦਰਦ ਹਾਂ , ਮੈਂ ਦਰਦ ਹਾਂ ,
ਰਾਜੇਸ਼ ਸਰੰਗਲ
|
|
22 Apr 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|