Punjabi Poetry
 View Forum
 Create New Topic
  Home > Communities > Punjabi Poetry > Forum > messages
ਪ੍ਰਭਜੋਤ ਸਿੰਘ
ਪ੍ਰਭਜੋਤ
Posts: 23
Gender: Male
Joined: 17/Mar/2013
Location: Sector-8
View All Topics by ਪ੍ਰਭਜੋਤ
View All Posts by ਪ੍ਰਭਜੋਤ
 
ਮੈ ਦਰਦ ਮੇਰੀ ਸੋਚ ਦਰਦ
ਮੈ ਦਰਦ ਮੇਰੀ ਸੋਚ ਦਰਦ ,
ਮੇਰੀ ਜਿੰਦਗੀ ਦਰਦ ਕਹਾਣੀ ,
ਨਾ ਕਿਸੇ ਨੇ ਖਬਰ ਲਈ ਨਾ ਕਿਸੇ ਨੇ ਸਾਰ ਲਈ,
ਆਪਣਾ ਆਪਣਾ ਮਤਲਬ ਕਢਕੇ ਤੇਰਾ ਗਏ ਦਿਲ ਦੇ ਜਾਨੀ,
ਮੈ ਹੁਣ ਇਕਲਾ ਮੇਰੀ ਜਿੰਦਗੀ ਵੀ ਹੁਣ ਇਕਲੀ,
ਸੋਚਿਆ ਨਹੀ ਸੀ ਜਿੰਦਗੀ ਦੇ ਵਿਚ ਆ ਜਾਣੀ ਓਹ ਝਲੀ,
ਬੜੀ ਖੇਡ ਖੇਡੀ ਓਹਨੇ ਦਿਲ ਮੇਰ ਨਾਲ ਮੈੰਨੂ ਸਮਝ ਨਾ ਆਣੀ,
ਮੈ ਦਰਦ ਮੇਰੀ ਸੋਚ ਦਰਦ ,
ਮੇਰੀ ਜਿੰਦਗੀ ਦਰਦ ਕਹਾਣੀ ,
ਨਾ ਕਿਸੇ ਨੇ ਖਬਰ ਲਈ ਨਾ ਕਿਸੇ ਨੇ ਸਾਰ ਲਈ,
ਆਪਣਾ ਆਪਣਾ ਮਤਲਬ ਕਡਕੇ ਤੇਰਾ ਗਧੇ ਦਿਲ ਦੇ ਜਾਨੀ,

By
Prabhjot Singh
ਪ੍ਰਭਜੋਤ ਸਿੰਘ
22 Mar 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

"Main Dard Meri Soch Dard" waah  waah waah

 

Bohat khubb likheya,..............brilliant...........jeo

 

Hor vi khubb likho...

12 Aug 2013

Reply