|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਂ ਜੁਗਨੂੰ ਹਾਂ ਹਨੇਰੇ ਦਾ |
ਮੈਂ ਜੁਗਨੂੰ ਹਾਂ ਹਨੇਰੇ ਦਾ ਮੈਂ ਚਾਨਣ ਹਾਂ ਸਵੇਰੇ ਦਾ,
ਮੈਂ ਸਿਵਿਆਂ ਦੀ ਚੁਪਚਾਣ ਜਿਹਾ, ਜਿਉਦਾ ਹੋਕੇ ਹਾਂ ਬੇ ਜਾਨ ਜਿਹਾ, ਮੈਨੂੰ ਪਛਾਣ ਹੈ ਆਪਣੇ ਕਾਤਲ ਦੀ, ਉਏ ਮੈਂ ਭੇਤੀ ਹਾਂ ਉਸ ਚਿਹਰੇ ਦਾ, ਮੈਂ ਜੁਗਨੂੰ ਹਾਂ ਹਨੇਰੇ ਦਾ--!!
ਮੈਂ ਕਈਆਂ ਲਈ ਦੁਆਵਾਂ ਕਰ ਛਡੀਆਂ, ਤੇ ਕਈਆਂ ਦੀਆਂ ਅਖਾਂ ਭਰ ਛਡੀਆਂ, ਟੁਟੇ ਰਿਸ਼ਤਿਆਂ ਦਾ ਗੁਨਾਹਗਾਰ ਹਾਂ, ਤੇ ਹਕਦਾਰ ਹਾਂ ਝੂਠ ਦੇ ਸਿਹਰੇ ਦਾ, ਮੈਂ ਜੁਗਨੂੰ ਹਾਂ ਹਨੇਰੇ ਦਾ-- ਮੈਂ ਚਾਨਣ ਹਾਂ ਸਵੇਰੇ ਦਾ,
rd
|
|
13 Mar 2015
|
|
|
|
|
Good One Ji !
Thnx for sharing...
|
|
14 Mar 2015
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|