Punjabi Poetry
 View Forum
 Create New Topic
  Home > Communities > Punjabi Poetry > Forum > messages
RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 
ਮੈਂ ਕੀ ਪੰਜਾਬੀ ਲਈ ਕੀਤਾ

 

 

 

****************************************************************************

ਗੀਤ ਪੰਜਾਬੀ,ਸੰਗੀਤ ਬਾਹਰਲਾ,ਵਿਚ ਅੰਗ੍ਰੇਜੀ
ਸ਼ੋਹਰਤ ਖੱਟ ਲਈ ਕੀ ਏ ਸਹੀ ਕੀਤਾ |
ਹਰ ਕੋਈ ਪੁਛੇ ਆਪਣੇ ਆਪ ਤੋ
ਮੈਂ ਕੀ ਪੰਜਾਬੀ ਲਈ ਕੀਤਾ |

ਮੁਲਖ ਬੇਗਾਨੇ ਜਾ ਡੋਲਰ,ਪੋਂਡ ਕਮਾਏ
ਮੁਖ ਕਦੇ ਪੰਜਾਬ ਵੱਲ ਨਹੀ ਕੀਤਾ |
ਹਰ ਕੋਈ ਪੁਛੇ ਆਪਣੇ ਆਪ ਤੋ
ਮੈਂ ਕੀ ਪੰਜਾਬੀ ਲਈ ਕੀਤਾ |

ਸੋਚਦੇ ਹਾ ਪੰਜਾਬੀ ਦੁਨੀਆ ਵਿਚ ਫੈਲਾਉਣੀ
ਫੈਲਾਉਣੇ ਨੇ ਨਾਲ ਏਹਦੇ ਰਸਮ,ਰਿਵਾਜ਼ ਤੇ ਰੀਤਾ |
ਹਰ ਕੋਈ ਪੁਛੇ ਆਪਣੇ ਆਪ ਤੋ
ਮੈਂ ਕੀ ਪੰਜਾਬੀ ਲਈ ਕੀਤਾ |

ਮੈਂ ਲਿਖਦਾ ਹਾ ਗੱਲਾ ਜਾਗਰੂਕ ਤਾਂ ਹਾ
ਕੀ ਏ ਮੈਂ ਕੰਮ ਯਤਨਸ਼ੀਲ ਹੋਕੇ ਨਹੀ ਕੀਤਾ |
ਹਰ ਕੋਈ ਪੁਛੇ ਆਪਣੇ ਆਪ ਤੋ
ਮੈਂ ਕੀ ਪੰਜਾਬੀ ਲਈ ਕੀਤਾ |

ਨਸ਼ਿਆ ਵਿਚ ਰੁਲੇ ਜਵਾਨੀ ਸਾਰ ਨਾ ਲਈ
ਕੀ ਏ ਕੰਮ ਮੈਂ ਵੋਟਾ ਬਟੋਰਨ  ਲਈ ਕੀਤਾ |
ਹਰ ਕੋਈ ਪੁਛੇ ਆਪਣੇ ਆਪ ਤੋ
ਮੈਂ ਕੀ ਪੰਜਾਬੀ ਲਈ ਕੀਤਾ |

ਪੰਜਾਬ ਵਿੱਚ ਤੇਜ੍ਪਾਲਾ ਜੇ ਰਹੀ ਨਾ ਪੰਜਾਬੀ
ਤਾਂ ਜੱਗ ਲਾਓ ਤੋਮਤਾ ਦੇਖ ਸਾਡੀਆ ਏ ਨੀਤਾ |
ਹਰ ਕੋਈ ਪੁਛੇ ਆਪਣੇ ਆਪ ਤੋ
ਮੈਂ ਕੀ ਪੰਜਾਬੀ ਲਈ ਕੀਤਾ |


**************
************************************************************

17 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Khoob 22G...keep sharing..!!

17 Apr 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Awesome 22 g...!!!

 

great work.... bahut khoob...!!

 

17 Apr 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah 22 ji bahut kaim likheya. Jeooooooooooooo

17 Apr 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

bahut changgi koshish Tejpal Ji......

17 Apr 2010

RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 

ਮੇਹਰਬਾਨੀ ਵੀਰੋ ..............Thanks...................

17 Apr 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
awesome veer........keep up d spirits....bahaut vadiya....gaj vajde raho

ClappingClappingClapping

02 Jan 2011

Reply