|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਮੈਂ ਨਿਭਾਣੀ ਚਾਹੀ ਨਹੀਂ |
ਮੈਂ ਨਿਭਾਣੀ ਚਾਹੀ ਨਹੀਂ
ਪੀਂਦਾ ਰਿਹਾ ਹਾਂ ਖੂਬ ਮੈਂ ਹੰਝੂਆਂ ਦੇ ਨਾਲ ਜਦ ਯਾਦ ਤੇਰੀ ਆ ਗਈ ਹੌਕਿਆਂ ਦੇ ਨਾਲ
ਮੇਰੇ ਚਮਨ 'ਚ ਸਦਾ ਹੀ ਰਹੀ ਉਜਾੜ ਵਸਦੀ ਤੇਰੇ ਗੁਲਸ਼ਨ ਫੁਲ ਖਿੜੇ ਮੌਸਮਾਂ ਦੇ ਨਾਲ
ਮੈਂ ਦਿਨ ਦੇ ਆਗਾਜ਼ ਦਾ ਕੀਹ ਬਿਆਂ ਕਰਾਂ ਤੇਰੇ ਤਾਂ ਸੂਰਜ ਰਹੇ ਚੜਦੇ ਰਾਤਾਂ ਦੇ ਨਾਲ
ਕਿਸ ਤਰਾਂਹ ਦੇ ਲੋਕ ਤੈਨੂੰ ਘੇਰ ਕੇ ਖੜੇ ਨੇ ਕਰਦੇ ਸਦਾ ਹੀ ਛੇੜ ਛਾੜ ਮੇਰੇ ਜਜ਼ਬਿਆਂ ਦੇ ਨਾਲ
"ਉਫ" ਕਰ ਕੇ ਜੇ ਕਦੇ ਮੈਨੂੰ ਬੁਲਾ ਲਵੇਂ ਛਾਤੀ ਮੈਂ ਆਪਣੀ ਡਾਹ ਦਿਆਂ ਤੂਫਾਨਾਂ ਦੇ ਨਾਲ
ਤੈਨੂੰ ਜੇ ਰਾਸ ਆਏ ਨਾ ਗੁਰਬਤ ਕਿਸੇ ਦੀ ਮੈਂ ਵੀ ਤੋੜ ਬੈਠਾਂ ਰਿਸ਼ਤੇ ਸਭ ਦੌਲਤਾਂ ਦੇ ਨਾਲ
ਟਕਰ ਤਾਂ ਭਾਵੇਂ ਨਹੀਂ ਲਈ ਕਦੇ ਕਿਸੇ ਦੇ ਨਾਲ ਮੈਂ ਨਿਭਾਣੀ ਚਾਹੀ ਨਹੀਂ ਕਦੇ ਚੋਬਰਾਂ ਦੇ ਨਾਲ
|
|
09 Apr 2011
|
|
|
|
|
|
|
bahut hi asha likhaya a G.It's really good.Keep it up.share karn lei thanks.
|
|
09 Apr 2011
|
|
|
|
|
ਬਹੁਤ ਵਧੀਆ ਲਿਖਿਆ ਹੈ ਮਿੱਤਰ ! ਅਗਲੀ ਰਚਨਾ ਦੀ ਉਡੀਕ ਰਵੇਗੀ !
|
|
10 Apr 2011
|
|
|
|
|
bahut sohna likheya hai ji...
nice one !!!
|
|
10 Apr 2011
|
|
|
|
|
|
|
Bahut vadhia Iqbal jee...THNX 4 sharing...sahi kiha Divroop ne..wait rahegi saanu aggey vee..!!
|
|
10 Apr 2011
|
|
|
|
|
|
|
iqbaal ji sat sri akaal ji, bhut khub bhut sohne ehsaas bhut shaandar peshkaari.....Raj...
|
|
11 Apr 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|