|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈ ਉਹ ਫੁੱਲ ਹਾਂ |
ਮੈ ਉਹ ਫੁੱਲ ਹਾਂ
ਖੁਸ਼ਬੂ ਜਿਸਦੀ ਭੌਰ ਕੋੲੀ ਨਾ ਲੈਂਦਾ
ਮਹਿਕ ਖਿਲਾਰੇ ਬਿਰਹੋ ਦੀ
ਤੜਪ ਯਾਰ ਦੀ ਸਹਿੰਦਾ
ਮੋਸਮ ਬਹਾਰ ਦੇ ਨੂੰ
ਪੱਤ੍ਹਝੜ ਹੀ ਜਾਣੇ
ਉਮਰੋ ਲਮੇਰੀ ਹੋਈ
ਪੀੜ ਨੂੰ ਵੀ ਮਾਣੇ
ਕਣੀਆਂ ਜੋ ਇਸ਼ਕ ਦੀਆਂ
ਜਿਸਮ ਤੇ ਹੈ ਪਈਆ
ਸੂਰਜ ਨਾਲ ਲਾ ਯਾਰੀ
ਲ਼ੂਹ ਬਣ ਗਈਆਂ
ਟੁੱਟ ਕੇ ਨਾ ਗਿਆ ਕਦੇ
ਸੱਜਣਾ ਦੇ ਦਰ ਤੇ
ਖਾਕ ਮੇਰੀ ਨੂੰ ਕੋੲੀ
ਸਿਵਿਆ ਚ ਧਰ ਦੇ
ੁ
ਮੈ ਉਹ ਫੁੱਲ ਹਾਂ
ਖੁਸ਼ਬੂ ਜਿਸਦੀ ਭੌਰ ਕੋੲੀ ਨਾ ਲੈਂਦਾ
ਮਹਿਕ ਖਿਲਾਰੇ ਬਿਰਹੋ ਦੀ
ਤੜਪ ਯਾਰ ਦੀ ਸਹਿੰਦਾ
|
|
20 Mar 2014
|
|
|
|
bohat khoob
ਆਪਣੇ ਹਿੱਸੇ ਦਾ ਦਰਦ ਤੂੰ ਮੇਰੀ ਝੋਲੀ ਪਾ ਦੇ। ਮੁਸੀਬਤਾਂ 'ਚ ਹਰ ਇੱਕ ਨੂੰ, ਹੱਸਣਾ ਸਿੱਖਾ ਦੇ। ਉਲੱਝਣ 'ਚ ਖੁੱਦ ਹੀ ਫੱਸੇ ਹਾਂ ਲਾਲਚ ਖਾਤਰ, ਅੰਨੇ ਖੂਹ ਵਿੱਚ ਡਿੱਗਿਆ ਨੂੰ ਰਸਤਾ ਦਿਖਾ ਦੇ।
|
|
21 Mar 2014
|
|
|
|
|
|
|
|
|
ਇਕ ਸੁੰਦਰ ਕਿਰਤ ਜੀ |
TFS, God Bless !
|
|
23 Mar 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|