|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਂ ਪੁਛਦਾ ਹਾਂ |
Boys and girls, dont forget to comment.
ਜੋ ਹੈ, ਓਹ ਨਹੀ ਚਾਹੀਦਾ, ਜੋ ਨਹੀ, ਓਹ ਦਸ ਕਿਵੇਂ ਪਾਈਦਾ
ਆਖਰੀ ਸਾਹ ਤੇ ਮਧਮ ਜੇਹੀ ਲੋ ਹੈ, ਦੀਵੇ ਤੋਂ ਭਾਬੜ ਦਸ ਕਿਵੇਂ, ਬਣ ਜਾਈਦਾ
ਜੋ ਅਖੀਂ ਨਾ ਪੜਿਆ, ਨਾ ਕਨੀ ਹੀ ਸੁਣਿਆ ਏਹੋ ਜੇਹਾ ਗੀਤ ਦਸ, ਕਿਵੇਂ ਗਾਈਦਾ
ਨਾ ਪੂਰਬ ਨਾ ਪਛਮ, ਨਾ ਉਤਰ ਨਾ ਦਖਣ ਕਿਧਰ ਨੂੰ ਹੈ ਜਾਣਾ, ਕੀ ਰਾਹ ਰਾਹੀ ਦਾ
ਕਿਊਂ ਹੈ ਇੰਤਜ਼ਾਰ, ਮੈਨੂ ਬਾਰ ਬਾਰ, ਜੇ ਜਾਨੋ ਤਾਂ ਦਸੋ, ਕੀ ਨਾ ਮਾਹੀ ਦਾ
|
|
22 Apr 2011
|
|
|
|
|
bahut sohna effort hai ji...
Feelings nu bahut sohne shabdan vich piro lainde ho...
keep going !!!
|
|
23 Apr 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|