Home > Communities > Punjabi Poetry > Forum > messages
ਮੈ ਤਾਂ ਹਾ ਮੁਲਾਜਮ ਸਰਕਾਰੀ
ਬੈਠ ਕੇ ਦਫਤਰ ਅਸੀ ਗੱਪਾ ਹੀ ਮਾਰਨੀਆ
ਹੱਥ ਕਿਸੇ ਨੂੰ ਲਾਉਣਾ ਨਹੀ ਬਸ ਫਾਇਲਾ ਹੀ ਤਾੜਨੀਆ
ਕੰਮ ਕੋਈ ਆਖੇ ਮੁਸੀਬਤ ਬਣ ਜਾਂਦੀ ਭਾਰੀ
ਮੈ ਤਾਂ ਹਾ ਮੁਲਾਜਮ ਸਰਕਾਰੀ
ਸਿਦੇ ਮੂਹ ਅਸਾ ਗੱਲ ਕਿਸੈ ਨਾਲ ਕਰਨੀ ਨੀ
ਬਿਨ ਪੈਸੈ ਤੋ ਫਾਇਲ ਕਿਸੇ ਦੀ ਫੜਨੀ ਨੀ
ਪੈਸੇ ਨਾਲ ਹੀ ਹੁੰਦੀ ਸਾਡੀ ਕਾਰਗੁਜ਼ਾਰੀ
ਮੈ ਤਾਂ ਹਾ ਮੁਲਾਜਮ ਸਰਕਾਰੀ
ਬਜੁਰਗ ਸਿਆਣੇ ਦੀ ਸ਼ਰਮ ਨਹੀ ਕਰੀਦੀ
ਕੁਰਸੀ ਵੀ ਕਈ ਵਾਰ ਉਹਦੇ ਕੋਲੋ ਫੜੀਦੀ
ਕੁਰਸੀ ਵੀ ਕੀ ਆਖੈ ਇਹ ਤਾਂ ਮਰਜੀ ਹਮਾਰੀ
ਮੈ ਤਾਂ ਹਾ ਮੁਲਾਜਮ ਸਰਕਾਰੀ
ਕੁਰਸੀ ਸਰਕਾਰੀ ਅਸੀ ਜਦੋ ਦੀ ਸੰਭਾਲ ਲਈ
ਰੱਤ ਪੀ ਕੇ ਲਿਸਿਆਂ ਦੀ ਅਸੀ ਗੋਗੜ ਹੀ ਪਾਲ ਲਈ
ਖਿਆਲ ਚ ਵੀ ਨਾ ਚੜੀ ਸਾਨੂੰ ਦੇਸ਼ ਲਈ ਖੁਮਾਰੀ
ਮੈ ਤਾਂ ਹਾ ਮੁਲਾਜਮ ਸਰਕਾਰੀ
08 Feb 2014
hahahahahahaaaaaaaaaaa,...........main tan haan mulazam sarkari,.............waah kya baat hai g,................hasse hasse wich ik gambhir gal keh ditti,..............ehhi khasiyat hundi hai likhan wale di kalam wich,..............bohat jabardast likhea,..............injh laggea jiven eh kavita kisse bad experience chon nikal ke ayi hove,............maaf karna g,.niji vichaar si veer g.
06 Dec 2014
ਸੰਜੀਵ ਜੀ ਤੁਸੀਂ ਸਹੀ ਅਸਲੀਅਤ ਦੇ ਨੇੜੇ ਤੇੜੇ ਈ ਹੋ - ਆਮ ਸਰਕਾਰੀ ਮੁਲਾਜ਼ਮ ਲੋਕਾਂ ਦਾ ਵਤੀਰਾ ਕੁਝ ਐਸਾ ਹੀ ਹੈ |
ਪਰ (ਚਲੋ ਘਟ ਗਿਣਤੀ ਵਿਚ ਹੀ ਸਹੀ) ਅਪਵਾਦ ਵੀ ਜ਼ਰੂਰ ਹਨ ਜੋ ਆਪਣੇ ਆਦਰ ਸਨਮਾਨ ਦੀ ਮੰਗ ਕਰਦੇ ਹਨ ਵੀਰ ਜੀਓ |
ਖੁਸ਼ ਰਹੋ | ਰੱਬ ਰਾਖਾ |
ਸੰਜੀਵ ਜੀ ਤੁਸੀਂ ਸਹੀ ਅਸਲੀਅਤ ਦੇ ਨੇੜੇ ਤੇੜੇ ਹੋ - ਆਮ ਸਰਕਾਰੀ ਮੁਲਾਜ਼ਮ ਲੋਕਾਂ ਦਾ ਵਤੀਰਾ ਕੁਝ ਐਸਾ ਹੀ ਹੈ | ਰੋਜ਼ਗਾਰ ਨਾਲ ਲੂਣ ਹਰਾਮੀਆਂ ਵਾਲਾ ਵਤੀਰਾ ਬਿਲਕੁਲ ਸਹੀ ਨਹੀਂ - ਇਸ ਗੱਲ ਵਿਚ ਮੈਂ ਪੂਰਾ ਤੁਹਾਡੇ ਨਾਲ ਹਾਂ |
ਪਰ ( ਭਾਵੇਂ ਘਟ ਗਿਣਤੀ ਵਿਚ ਹੀ ਸਹੀ) ਅਪਵਾਦ ਵੀ ਜ਼ਰੂਰ ਹਨ, ਜੋ ਆਪਣੇ ਆਦਰ ਸਨਮਾਨ ਦੀ ਮੰਗ ਕਰਦੇ ਹਨ, ਵੀਰ ਜੀਓ |

Yoy may enter 30000 more characters.
11 Dec 2014
Copyright © 2009 - punjabizm.com & kosey chanan sathh