|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਂ ਤੇ ਓਹ |
ਓਹ ਦਿਲ ਹਾਲ ਨਹੀ ਸੁਣਾੳਦਾਂ
ਮੈਂ ਦਿਲ ਵਿਚ ਕੁੱਝ ਨਹੀ ਰਖਦੀ
ਓਹ ਮਾਰਦਾ ਏ ਛਮਕਾਂ ਪਿਅਾਰ ਦੀਅਾਂ
ਮੈਂ ਓਹਦੇ ਅੱਗੇ ਅੱਖ਼ ਨਹੀ ਚੱਕਦੀ
ਓਹ ਵੇਹਦਾਂ ਨਹੀ ਨਜ਼ਰ ਪਿਅਾਰ ਵਾਲੀ
ਮੈਂ ਓਹਦੇ ਬਿਨਾ ਕੁੱਝ ਨਹੀ ਤੱਕਦੀ
ਓਹ ਵੇ-ਪਰਵਾਹ ਸਾਰ ਨਹੀ ਲੈਦਾਂ ਮੇਰੀ
ਮੈਂ ਓਹਦੀਆਂ ਯਾਦਾਂ ਵਿਚ ਰਹਿਣੀਅਾਂ ਧੁੱਖਦੀ
ਓਹ ਅਪਣਾਵੇ ਯਾ ਛਡੇ ਮਰਜ਼ੀ ਓਹਦੀ
ਮੈ ਓਹਦੀ ਹਾਂ ਤੇ ਰਹਿਣਾ ਓਹਦੀ ਬਣਕੇ ਜੱਦ ਤੱਕ ਨਹੀ ਜਿੰਦ ਮੁਕਦੀ!!
Preet
|
|
27 Sep 2014
|
|
|
|
Good one Preet Bai; Natural flow of thought process, striking contrast in approach and attitude of the two characters. Bahut sohni jihi micro poem. Well written Bro !
Keep it up ! God Bless !
|
|
27 Sep 2014
|
|
|
|
ਗੁਰਪ੍ਰੀਤ ਜੀ ਮੈਂ ਜਗਜੀਤ ਜੀ ਨਾਲ ਬਿਲਕੁਲ ਸਹਿਮਤ ਆ......
ਬਹੁਤ ਸੋਹਣੀ ਜਿਹੀ ਛੋਟੀ ਜਿਹੀ ਪਿਆਰ ਨਾਲ ਭਰਪੂਰ ਇਕ ਮਿਠੀ ਜਿਹੀ ਲਿਖਤ ਹੈ .....
ਬਹੁਤ ਸ਼ੁਕਰੀਆ ਇਹ ਕਵਿਤਾ ਸਾਂਝੀ ਕਰਨ ਲੀ
ਖੁਸ਼ ਰਹੋ ਹਮੇਸ਼ਾ
ਗੁਰਪ੍ਰੀਤ ਜੀ ਮੈਂ ਜਗਜੀਤ ਜੀ ਨਾਲ ਬਿਲਕੁਲ ਸਹਿਮਤ ਆ......
ਬਹੁਤ ਸੋਹਣੀ ਜਿਹੀ ਛੋਟੀ ਜਿਹੀ ਪਿਆਰ ਨਾਲ ਭਰਪੂਰ ਇਕ ਮਿਠੀ ਜਿਹੀ ਲਿਖਤ ਹੈ .....
ਬਹੁਤ ਸ਼ੁਕਰੀਆ ਇਹ ਕਵਿਤਾ ਸਾਂਝੀ ਕਰਨ ਲੀ
ਬਹੁਤ ਸੋਹਣਾ ਲਿਖਿਆ ਆ
ਖੁਸ਼ ਰਹੋ ਹਮੇਸ਼ਾ
|
|
27 Sep 2014
|
|
|
|
|
|
|
|
bahut khoobsurat likhiaa hai veer !
very good ,,,
jio,,,
|
|
30 Sep 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|