Punjabi Poetry
 View Forum
 Create New Topic
  Home > Communities > Punjabi Poetry > Forum > messages
ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
ਮੈਂ ਤੇ ਰੁਖ
ਅੱਜ ਤੈਨੂੰ ਇਕੱਲਾ ਦੇਖ ਕੇ ਮੰਨ ਮੇਰਾ ਭਰ ਆਇਆ,
ਲਗਦਾ ਜਿਵੇ ਵੇਖ ਲਿਆ ਖੁਦ ਆਪਣਾ ਹੀ ਸਾਇਆ.
ਦਿੰਦਾ ਸੀ ਤੂੰ ਹੋਰਾਂ ਨੂੰ ਛਾਵਾਂ ਤੇ ਅੱਜ ਖੁਦ ਇਕੱਲਾ ਰਹਿ ਗਿਆ,
ਪੱਤਾ ਪੱਤਾ ਹੈ ਤੇਰਾ ਨਾਲ ਹਵਾ ਦੇ ਵਹਿ ਗਿਆ,
ਔਖੀ ਗੜ੍ਹੀ ਸਾਥ ਛਡ ਦਿੰਦਾ ਹੈ ਹਰ ਆਪਣਾ ਪਰਾਇਆ...
ਲਗਦਾ ਜਿਵੇ ਵੇਖ ਲਇਆ ਖੁਦ ਆਪਣਾ ਮੈਂ ਸਾਇਆ...
27 Jul 2012

preet lakhi ....
preet lakhi
Posts: 11
Gender: Male
Joined: 30/Oct/2011
Location: delhi
View All Topics by preet lakhi
View All Posts by preet lakhi
 

very nyc

28 Jul 2012

preet lakhi ....
preet lakhi
Posts: 11
Gender: Male
Joined: 30/Oct/2011
Location: delhi
View All Topics by preet lakhi
View All Posts by preet lakhi
 

very nyc

28 Jul 2012

ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
Thanx Preet..
28 Jul 2012

Reply