|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| Main tera bas tera |
Main jadon da tera hoya Apna main sab kuj hi khoya Mere vich Hun sah vi jaape Injh jiven BEGANA hoya Chit kyon mera khush nhi rehnda Dher gamaan da aan khloya Pa k tenu kho v ditta Maitho eh kinj kida hoya Das de meri galti ki c Das de maitho paap ki hoya Tere tur jan pichho mere Deedyan cho meeh bhar bhar choya Tu te mainu bhull javenga Par tu maithon bhull na hoya Beeteya kalla kalla pal chin Meri nas nas vich samoya Mar joonga j ik v cheta Mere ton kadi vakh j hoya Aas mainu hai aje v teri Main tera bas tera hoya
Unknown
|
|
09 Jul 2012
|
|
|
|
|
|
|
|
|
|
|
|
|
ਜ਼ਜਬਾਤਾਂ ਨੂੰ ਕਾਗਜ਼ ਤੇ ਉਤਾਰਣ ਦੀ ਵਧੀਆ ਕੋਸ਼ਿਸ਼ ਹੈ | ਸਮੇਂ ਦੇ ਨਾਲ ਨਾਲ ਹੋਰ ਵੀ ਨਿਖਾਰ ਆਵੇਗਾ ,,,ਚੰਗੀਆਂ ਚੰਗੀਆਂ ਕਿਤਾਬਾਂ ਪੜੋ ਤੇ ਪੰਜਾਬੀ ਵਿਚ ਲਿਖਣ ਦੀ ਕੋਸ਼ਿਸ਼ ਕਰੋ ਹੋਰ ਵੀ ਵਧੀਆ ਲੱਗੇਗਾ | ਜਿਓੰਦੇ ਵੱਸਦੇ ਰਹੋ,,,
|
|
09 Jul 2012
|
|
|
|
|
|
|
|
|
ਮੈਂ ਤੇਰਾ ਬਸ ਤੇਰਾ
ਮੈਂ ਜਦੋਂ ਦਾ ਤੇਰਾ ਹੋਇਆ ਆਪਣਾ ਮੈਂ ਸਭ ਕੁਝ ਹੀ ਖੋਇਆ ਮੇਰੇ ਵਿਚ ਹੁਣ ਸਾਹ ਵੀ ਜਾਪੇ ਇੰਝ ਜਿਵੇਂ ਬੇਗਾਨਾ ਹੋਇਆ ਚਿਤ ਕਿਓਂ ਮੇਰਾ ਖੁਸ਼ ਨਹੀ ਰਹਿੰਦਾ ਢੇਰ ਗਮਾਂ ਦਾ ਆਣ ਖਲੋਆ ਪਾ ਕੇ ਤੈਨੂੰ ਖੋ ਵੀ ਦਿੱਤਾ ਮੈਥੋ ਇਹ ਕਿੰਝ ਕਿਦਾਂ ਹੋਇਆ ਦਸ ਦੇ ਮੇਰੀ ਗਲਤੀ ਕੀ ਸੀ ਦਸ ਦੇ ਮੈਥੋਂ ਪਾਪ ਕੀ ਹੋਇਆ ਤੇਰੇ ਤੁਰ ਜਾਣ ਪਿਛੋ ਮੇਰੇ ਦੀਦਿਆਂ ਚੋਂ ਮੀਹ ਭਰ ਭਰ ਚੋਇਆ ਤੂੰ ਤੇ ਮੈਨੂੰ ਭੁੱਲ ਜਾਵੇਂਗਾ ਪਰ ਤੂੰ ਮੈਥੋਂ ਭੁੱਲ ਨਾ ਹੋਇਆ ਬੀਤਿਆ ਕੱਲਾ ਕੱਲਾ ਪਲ ਛਿਨ ਮੇਰੀ ਨਸ ਨਸ ਵਿਚ ਸਮੋਇਆ ਮਰ ਜਾਊਂਗਾ ਜੇ ਇਕ ਵੀ ਚੇਤਾ ਮੇਰੇ ਤੋਂ ਕਦੀ ਵਖ ਜੇ ਹੋਇਆ ਆਸ ਮੈਨੂ ਹੈ ਅਜੇ ਵੀ ਤੇਰੀ ਮੈਂ ਤੇਰਾ ਬਸ ਤੇਰਾ ਹੋਇਆ
Unknown
|
|
09 Jul 2012
|
|
|
|
|
nice one sharan and thanks bittu bhaji for translating...!!!
|
|
09 Jul 2012
|
|
|
|
|
very good ji......bht vadiya likheya
|
|
10 Jul 2012
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|