Punjabi Poetry
 View Forum
 Create New Topic
  Home > Communities > Punjabi Poetry > Forum > messages
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਮੈਂ ਟੁਟਦਾ ਰਿਹਾ ਤੇ ਤੂੰ ਮੈਨੂੰ ਤੋੜਦਾ ਰਿਹਾ

 

ਮੈਂ ਟੁਟਦਾ ਰਿਹਾ ਤੇ ਤੂੰ  ਮੈਨੂੰ ਤੋੜਦਾ ਰਿਹਾ
ਅਪਣੇ ਟੁਕ੍ੜਿਆ ਨਾਲ ਤੈਨੂੰ ਜੋੜਦਾ ਰਿਹਾ
ਤੂੰ ਰਹੇ ਖੁਸ਼ ਅਸੀਂ ਤਾਂ ਜ਼ਿੰਦਗੀ ਕੱਟ ਲੈਣੀ
ਇਹ ਸੋਚ ਹਰ ਖੁਸ਼ੀ ਤੇਰੇ ਦਰ ਮੋੜਦਾ ਰਿਹਾ
ਕਿੰਝ ਕਰੇਗਾ ਤੂੰ ਦਸ ਮੇਰਾ ਹਿਸਾਬ-ਕਿਤਾਬ
ਤੇਰੇ ਇੱਕ ਹੰਝੂ ਤੇ ਮੈਂ ਲਹੂ ਅਪਣਾ ਰੋੜਦਾ ਰਿਹਾ
ਤੇਰਾ ਦੁੱਖ ਤਾਂ ਕਸਤੂਰੀ ਵਾਂਗ ਢਿੱਡੀ ਵਸਿਆ
ਦਿੰਦਾ ਰਿਹਾ ਖੁਸ਼ਬੂ ਭਾਵੇਂ ਤਾਉਮਰ ਦੋੜਦਾ ਰਿਹਾ
-A

 

 

30 Jan 2012

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

aj kal kidhar hunde ne janaab

achchi koshish hai;aap ne ih behr use kiitii lagdi hai

221-2121-1221-212

de ja mirii qalam nu tu ik hor haadisa

--

maiN TuTTda riha tu mainu toRda riha

apne maiN TukRiyaan naa'(l) tennu joRda riha

 

Tu khush rahe asaaN vi hai kaT laini zindagi

ih soch har khushi tire dar moRda riha[ih bilkul behr te hai]

injh hi baaqi vi dekho

01 Feb 2012

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiyaa bai ji... :)

02 Feb 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Shukriaa Charanjit ji ate Amrinder.....

24 Feb 2012

Reply