|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਂ ਉਦਾਸ ਨਹੀਂ |
ਮੈਂ ਤਾਂ ਖੋਰ ਰਿਹਾ ਹਾਂ...
ਖਾਮੋਸ਼ੀ ਦੇ ਕੱਪ ਵਿਚ ....
ਬੀਤੇ ਪਲਾਂ ਵਾਲੀ ਚੀਨੀ .....
ਇਕਲਾਪਾ ਹਮੇਸ਼ਾਂ ..
ਸਰਾਪ ਤਾਂ ਨਹੀਂ ਹੁੰਦਾ...
ਮੈਂ ਅਕਸਰ ਵਰਤਦਾ ਹਾਂ...
ਇਸ ਇਕਲਾਪੇ ਨੂੰ ...
ਸ਼ਾਰਟ -ਕੱਟ ਦੀ ਤਰਾਂ...
ਜੋ ਜਾਂਦਾ ਹੈ...
ਮੇਰੀ ਸਹਿਜਤਾ ਵੱਲ.....

|
|
29 Jul 2011
|
|
|
|
ਮੈਂ ਤਾਂ ਖੋਰ ਰਿਹਾ ਹਾਂ...
ਖਾਮੋਸ਼ੀ ਦੇ ਕੱਪ ਵਿਚ ....
ਬੀਤੇ ਪਲਾਂ ਵਾਲੀ ਚੀਨੀ
KhooB...thnx 4 sharing..!!
|
|
30 Jul 2011
|
|
|
|
aah so very true KG.......beautifullllll expresssionssssssss
|
|
31 Jul 2011
|
|
|
|
good one paji aweysome shayri
|
|
01 Aug 2011
|
|
|
|
good one paji aweysome shayri
|
|
01 Aug 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|