|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਨੂੰ ਨਹੀਂ ਲਗਦਾ ਮੈਂ ਲਿਖਦਾ ਹਾਂ !!! |
ਮੈਨੂੰ ਨਹੀਂ ਲਗਦਾ ਮੈਂ ਲਿਖਦਾ ਹਾਂ, ਮੈਂ ਤਾਂ ਜਜਬਾਤਾਂ ਹਥ੍ਹ੍ਹੋੰ ਵਿਕਦਾ ਹਾਂ ..!!!
ਚਲਦੇ ਰਹੰਦੇ ਦਿਲ ਵਿਚ ਨੇ ਜੋ ਚਾਰ - ਚੁਫੇਰੋੰ ਲੈਂਦੇ ਖਿੱਚ੍ਹ ਜੋ, ਮੈਂ ਹਾਲਾਤਾਂ ਹਥ੍ਹ੍ਹੋੰ ਵਿਕਦਾ ਹਾਂ ..!!! ਮੈਨੂੰ ਨਹੀਂ ਲਗਦਾ ਮੈਂ ਲਿਖਦਾ ਹਾਂ ..!!!
ਜਹਨ ਮੇਰੇ ਵਿਚ ਮਚਲਦੀਆਂ ਨੇ ਜੋ; ਰਹਿੰਦੀਆਂ ਇਸ ਵਿਚ ਪਲਦਿਆਂ ਨੇ ਜੋ . ਮੈਂ ਗੱਲ -ਬਾਤਾਂ ਹਥ੍ਹ੍ਹੋੰ ਵਿਕਦਾ ਹਾਂ ..!!! ਮੈਨੂੰ ਨਹੀਂ ਲਗਦਾ ਮੈਂ ਲਿਖਦਾ ਹਾਂ ..!!!
ਮਿੱਤਰਾਂ ਨਾਲ ਬਿਤਾਈਆਂ ਨੇ ਜੋ; ਭੁਲਦੀਆਂ ਜੇਹ੍ਰ੍ਹ੍ਹਿਆਂ ਨਹੀਂ ਕਦੇ ਜੋ, ਮੈਂ ਯਾਦਾਂ ਹਥ੍ਹ੍ਹੋੰ ਵਿਕਦਾ ਹਾਂ ..!!! ਮੈਨੂੰ ਨਹੀਂ ਲਗਦਾ ਮੈਂ ਲਿਖਦਾ ਹਾਂ ..!!!
ਇਕ ਖਾਸ ਜਾਣੇ ਹਾਲ ਮੇਰਾ ਜੋ; ਹੋਈਆਂ ਜਿੰਨੀਆਂ ਨਾਲ ਓਹਦੇ ਜੋ, ਮੈਂ ਮੁਲਾਕਾਤਾਂ ਹਥ੍ਹ੍ਹੋੰ ਵਿਕਦਾ ਹਾਂ ..!!!
ਮੈਨੂੰ ਨਹੀਂ ਲਗਦਾ ਮੈਂ ਲਿਖਦਾ ਹਾਂ, ਮੈਂ ਤਾਂ ਜਜਬਾਤਾਂ ਹਥ੍ਹ੍ਹੋੰ ਵਿਕਦਾ ਹਾਂ ..!!!
(ਕਲਮ: ਲੱਕੀ)
|
|
14 Mar 2012
|
|
|
|
|
Dil de ehsaas lafzan ch bahut sohne tarike naal piroye ne lucky bai.Too good
|
|
14 Mar 2012
|
|
|
|
|
very nycc.......dear lucky.......gud job.......
|
|
15 Mar 2012
|
|
|
|
|
Good One...thnx 4 sharing..!!
|
|
15 Mar 2012
|
|
|
|
Sohna Likheya hai veer...sanjha karan layi Shukariya...!!!
|
|
15 Mar 2012
|
|
|
|
" ਮੈਂ ਯਾਦਾਂ ਹਥੋਂ ਵਿਕਦਾ ਹਾਂ ",,,,,,,,,,,,,,,,,,,,,,,, ਵਾਹ ਕਮਾਲ ਆ ਜੀ,,,ਜਿਓੰਦੇ ਵੱਸਦੇ ਰਹੋ,,,
|
|
15 Mar 2012
|
|
|
|
|
|
|
|
 |
 |
 |
|
|
|