|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਨੂੰ ਚੇਤੇ ਕਰ |
ਮੈਨੂ ਕਰ ਕਰ ਚੇਤੇ ਦੁਖੀ ਹੋਈ ਹੋਵੇਗੀ
ਕੇਹਦੇ ਮੋਢੇ ਤੇ ਟਿਕਾ ਮੱਥਾ ਰੋਈ ਹੋਵੇਗੀ ਲਾਈ ਤਲੀਆ ਤੇ ਮਹਿੰਦੀ ਗੁੱਟੀ ਬੱਝ ਗੇ ਕਲੀਰੇ ਅੱਜ ਖੇੜਿਆ ਦੀ ਡੋਲੀ ਬਹਿ ਜਾਣਾ ਹੀਰੇ ਸੂਹੇ ਸ਼ਗਨਾ ਦੇ ਸਾਲੂ ਚ ਲੁਕੋਈ ਹੋਵੇਗੀ ਮੈਨੂ ਅੱਜ ਪਤਾ ਲੱਗਾ ਕੇ ਨਸੀਬ ਹੁੰਦੇ ਕੀ ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ ਕਦੇ ਸੋਚੀਆ ਵੀ ਨਹੀ ਸੀ ਤੂੰ ਕੋਈ ਹੋਵੇਗੀ ਮੇਰੇ ਯਾਰ ਮੇਰਾ ਦਰਦ ਵੰਡਾਣ ਦੇ ਬਹਾਨੇ ਉੱਤੋ ਦੇਣ ਗੇ ਦਲਾਸੇ ਵਿੱਚੋ ਦੇਣ ਗੇ ਤਾਨੇ ਮੇਰੇ ਸੂਲਾ ਵਾਗ ਸੀਨੇ ਚ ਚੁਬੋਈ ਹੋਵੇਗੀ
## ਮੈਨੂ ਕਰ ਕਰ ਚੇਤੇ ਦੁਖੀ ਹੋਈ ਹੋਵੇਗੀ ## ## ਕੇਹਦੇ ਮੋਢੇ ਤੇ ਟਿਕਾ ਮੱਥਾ ਰੋਈ ਹੋਵੇਗੀ
|
|
20 Aug 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|