|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਨੂੰ ਇਨਸਾਨ ਹੀ ਰਹਿਣ ਦਿਓ |
ਦਿਲ ਮੇਰੇ ਨੂੰ ਅੱਜ ਸੱਚ ਕਹਿਣ ਦਿਓ
ਮੈਨੂੰ ਇਨਸਾਨ ਹੀ ਰਹਿਣ ਦਿਉ
ਮੈ ਨਹੀ ਹੋਣਾ ਹਿੰਦੂ, ਮੁਸਲਿਮ ,ਸਿੱਖ ,ਇਸਾਈ
ਮੈਨੂੰ ਮਜਹਬਾ ਤੌਂ ਵੱਖ ਰਹਿਣ ਦਿਓ
ਮਿਲਣਾ ਨੀ ਜੇ ਕਿਤੇ ਪਿਆਰਾ ਦਾ ਚਾਨਣ
ਮੈਨੂੰ ਹਨੇਰੇ ਵਿਚ ਰਹਿਣ ਦਿਓ
ਵੰਡਣਾ ਜੇ ੳੁਹਨੂੰ ਮੰਦਿਰ ਮਸਜਿਦ ਵਿਚ
ਮੈਨੂੰ ਕਾਿਫਰ ਹੀ ਰਹਿਣ ਦਿਓ
ਦੁੱਖ ਵੰਡਾ ਨਾ ਸਕਾ ਜੇ ਮੈ ਕਿਸੇ ਦਾ
ਮੈਨੂੰ ਫਿਰ ਦੁਖੀ ਹੀ ਰਹਿਣ ਦਿਓ
ਸੱਚ ਦਾ ਸਾਇਆ ਜੇ ਸਿਰ ਤੇ ਨਾ ਰੱਖਾ
ਮੈਨੂੰ ਧੁਪੇ ਸੜਦਾ ਰਹਿਣ ਦਿਓ
ਦਿਲ ਮੇਰੇ ਨੂੰ ਅੱਜ ਸੱਚ ਕਹਿਣ ਦਿਓ
ਮੈਨੂੰ ਇਨਸਾਨ ਹੀ ਰਹਿਣ ਦਿਓ
|
|
28 Mar 2014
|
|
|
|
This is briliiant,..............marvalous creation,...................... ਮੈਨੂੰ ਇਨਸਾਨ ਹੀ ਰਹਿਣ ਦਿਓ ,.................u r a great writer veer
jeo dost,.........hor vi khubb likho............duawaan aap g lai.
Best poetry of the month
|
|
28 Mar 2014
|
|
|
|
|
|
ਬੱਲੇ ਸੰਜੀਵ ਜੀ,
ਸਸ਼ਕਤ ਥੀਮ, ਸੋਹਣੀ ਲਿਖਤ |
ਬੱਲੇ ਸੰਜੀਵ ਜੀ,
ਸਸ਼ਕਤ ਥੀਮ, ਸੋਹਣੀ ਲਿਖਤ |
TFS, God Bless !
|
|
29 Mar 2014
|
|
|
|
|
|
Bahut vadhia Janab...keep sharing !!
|
|
04 Apr 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|