Ek geet ohna layee jo majboori kar ke videshan ch baithe ne te apne ghar deyan nu yaad kr ke hi adha din kat lainde ne.
Ja pardeshan ch baith gaye apne ghar to dur hoke
Kahiye kis nu apna dard so layeeda a raatan nu ro ke
Koi nai jo chup karaye rondiyan di bhan fad ke
Adha din beet janda a ghar diyan nu yaad kar ke
Yaad aaunde ne bapu de taane..
Mere pind de khandar virane..
Yaaran nal masti karni....
Chhpran de vich majja tarni...
Guandian da roj ghar aa jana..
Maa meri nu sikaytan lahnna...
School ch jande kache rahe...
Master g de murge banaye...
Behan meri da mainu kuttna...
Jandiya utte mitti suttna...
Yaad aaunda oh pipal vadda...
Jhute lain piche jithe ladna...
Maa meri da avaja launa...
Adhi raat tk ghar na aauna...
Roj baapu diyan galla sun-niyan...
Maa di banai gud diyan pinniyan...
Ajj pardeshan vich aa ke...
Ronde han sb kuj paa ke...
Ki kriye majboori naal lad ke...
Adha din beet janda a ghar diyan nu yaad kar ke...
Adha din beet janda a …………………………
(written by -- sunil kumar)
PUNJABI VICH
ਜਾ ਪ੍ਰ੍ਦੇਸ਼ਾਂ ਵਿਚ ਬੈਠ ਗਏ ਆਪਣੇ ਘਰ ਤੋਂ ਦੁਰ ਹੋ ਕੇ ....
ਕਹਿਏ ਕਿਸਨੂੰ ਆਪਣਾ ਦਰਦ ਸੋ ਲਈਦਾ ਆ ਰਾਤਾਂ ਨੂੰ ਰੋ ਕੇ ....
ਕੋਈ ਨਹੀ ਜੋ ਚੁੱਪ ਕਰਾਏ ਰੋਂਦੀਆਂ ਦੀ ਬਾਂਹ ਫੜ ਕੇ .....
ਅੱਧਾ ਦਿਨ ਬੀਤ ਜਾਂਦਾ ਘਰ ਦੀਆਂ ਨੂੰ ਯਾਦ ਕਰ ਕੇ ....
ਯਾਦ ਆਉਂਦੇ ਨੇ ਬਾਪੁ ਦੇ ਤਾਨੇ
ਮੇਰੇ ਪਿੰਡ ਦੇ ਖੰਡਰ ਵੀਰਾਨੇ
ਯਾਰਾਂ ਨਾਲ ਮਸਤੀ ਕਰਨੀ
ਛੱਪੜਾਂ ਦੇ ਵਿਚ ਮਝਾਂ ਤਾਰਨੀ
ਗੁਆਂਡੀਆਂ ਦਾ ਰੋਜ ਘਰ ਆ ਜਾਣਾ
ਮਾਂ ਮੇਰੀ ਨੂੰ ਸਿਕਾਇਤਾਂ ਲਾਉਣਾ
ਸਕੂਲ ਨੂੰ ਜਾਂਦੇ ਕੱਚੇ ਰਹੇ
ਮਾਸਟਰ ਜੀ ਦੇ ਮੁਰਗੇ ਬਣਾਏ
ਭੈਣ ਮੇਰੀ ਦਾ ਮੈਨੂੰ ਕੁੱਟਣਾ
ਜਾਂਦੀਆਂ ਉੱਤੇ ਮਿੱਟੀ ਸੁੱਟਣਾ
ਯਾਦ ਆਉਂਦਾ ਹੈ ਉਹ ਪਿੱਪਲ ਵੱਡਾ
ਝੂਟੇ ਲੈਣ ਪਿਛੇ ਜਿਥੇ ਲੜਨਾ
ਮਾਂ ਮੇਰੀ ਦਾ ਆਵਾਜਾਂ ਲਾਉਣਾ
ਅਧੀ ਰਾਤ ਤਕ ਘਰ ਨਾ ਆਉਣਾ
ਰੋਜ ਬਾਪੁ ਦੀਆਂ ਗਾੱਲਾਂ ਸੁਣਨੀਆਂ
ਮਾਂ ਦੀ ਬਣਾਈ ਗੁੱਡ ਦੀਆਂ ਪਿੰਨੀਆਂ
ਅੱਜ ਪ੍ਰ੍ਦੇਸ਼ਾਂ ਵਿਚ ਆਕੇ
ਰੋਂਦੇ ਹਾਂ ਸਬ ਕੁੱਜ ਪਾ ਕੇ
ਕੀ ਕਰੀਏ ਮਜਬੂਰੀ ਨਾਲ ਲੜ ਕੇ
ਅੱਧਾ ਦਿਨ ਬੀਤ ਜਾਂਦਾ ਘਰ ਦੀਆਂ ਨੂੰ ਯਾਦ ਕਰ ਕੇ
ਅੱਧਾ ਦਿਨ ਬੀਤ ਜਾਂਦਾ .......................