|
ਮਜਦੂਰ |
Oh,Makaan usaar rahe ne,
din raat mehnat krde,
itta chk chk sir dharde,
puri lagan naal kam krde,
PAR...
OH AAP, ik chhat ton v waanjhe,
jehre hora de, chhatta hethh sir krde,
MERE MAALAK!!!
benti hai ik,
saanu ghar usaarke den waaleya te,
tu, mehar di barkha krde...
ਓਹ ਮਕਾਨ ਉਸਾਰ ਰਹੇ ਨੇ,
ਦਿਨ ਰਾਤ ਮੇਹਨਤ ਕਰਦੇ ,
ਇੱਟਾ ਚੱਕ ਚੱਕ ਸਿਰ ਧਰਦੇ ,
ਪੂਰੀ ਲਗਨ ਨਾਲ ਕਾਮ ਕਰਦੇ ,
ਪਰ,
ਓਹ ਆਪ , ਇਕ ਛੱਤ ਤੋਂ ਵੀ ਵਾਂਝੇ ,
ਜਿਹੜੇ ਹੋਰਾਂ ਦੇ ਸਿਰ ਛਤਾਂ ਹੇਠ ਕਰਦੇ,
ਮੇਰੇ ਮਾਲਕ !!!
ਬੇਨਤੀ ਹੈ ਇਕ ,
ਸਾੰਨੂ ਘਰ ਉਸਾਰਕੇ ਦੇਣ ਵਾਲੇਆ ਤੇ,
ਤੂੰ ਮੇਹਰ ਦੀ ਬਰਖਾ ਕਰਦੇ ....
IN ENGLISH----
Oh,Makaan usaar rahe ne,
din raat mehnat krde,
itta chk chk sir dharde,
puri lagan naal kam krde,
PAR...
OH AAP, ik chhat ton v waanjhe,
jehre hora de sir chhatan hethh karde,
MERE MAALAK!!!
benti hai ik,
saanu ghar usaarke den waaleya te,
tu, mehar di barkha krde...
|
|
14 Oct 2012
|