|
 |
 |
 |
|
|
Home > Communities > Punjabi Poetry > Forum > messages |
|
|
|
|
|
ਮਕਸਦ ਦੀ ਚੋਣ |
ਕੁਝ ਵੀ ਕਹਿਣ ਨੂੰ ਕਿਹਾ ਤਾਂ ਕੀ ਕਿਹਾ ! ਕੁਝ ਵੀ ਲਿਖਣ ਨੂੰ ਲਿਖਿਆ ਤਾਂ ਕੀ ਲਿਖਿਆ ! ਕੁਝ ਵੀ ਪੜਨ ਨੂੰ ਪੜਿਆ ਤਾਂ ਕੀ ਪੜਿਆ ! ਕੁਝ ਵੀ ਕਰਨ ਨੂੰ ਕੁਝ ਕੀਤਾ ਤਾਂ ਕੀ ਕੀਤਾ ! ਆਓ ਚੁਣੀਏ ਦੁਨਿਆ ਬਦਲਣ ਦਾ ਮਕਸਦ ਤੇ ਇਸ ਖਾਤਿਰ ਕੁਝ ਕਹੀਏ ਕੁਝ ਲਿਖੀਏ ਕੁਝ ਪੜੀਏ ਕੁਝ ਕਰੀਏ
ਲਖਵਿੰਦਰ
|
|
02 Jan 2013
|
|
|
|
ਵਾਹ ਜੀ ਵਾਹ ਭਾਜੀ ਸਿਰੇ ਲਾਤੀ
|
|
02 Jan 2013
|
|
|
|
ਬਹੁਤ ਖ਼ੂਬ ਜੀ ...TFS Bittu Ji
|
|
02 Jan 2013
|
|
|
|
|
|
|
Bahut he sohna likhiya ae....TFS
|
|
02 Jan 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|