ਓਹ ਕਹੰਦੇ ਹੁਣ ਸਾਡੀ ਮੰਜਿਲ ਵਖ-ਵਖ ਹੋਗਈ,ਫੇਰ ਕਯੋਂ ਤੂ ਸਾਡੇ ਰਾਹ ਤੇ ਪੈਰ ਪਾਉਂਦਾ ਰਹਨਾ ਏ |ਭੁਲ ਵੀ ਜਾ ਹੁਣ ਗੱਲਾਂ ਬੀਤੇ ਵਕ਼ਤ ਦਿਯਾਂ,ਕਯੋਂ ਐਂਵੇ ਓਹਨਾ ਨੂ ਦੋਹਰਾਉਂਦਾ ਰੇਹਨਾ ਏ |ਹੁਣ ਨੀ ਕਦੇ ਸਾਡਾ ਮੇਲ ਹੋਣਾ, ਤੂ ਐਂਵੇ ਹਵਾ ਚ ਮੈਹਲ ਬਣਾਉਂਦਾ ਰੇਹਨਾ ਏ |ਮੈਂ ਨੀ ਬਣ ਸਕਦੀ "ਮਾਨ" ਤੇਰੇ ਸੁਪਨੇਯਾ ਦੀ ਰਾਨੀ,ਕਯੋਂ ਤੂ ਐਂਵੇ ਸੁਪਨੇ ਸਜਾਉਂਦਾ ਰੇਹਨਾ ਏ |ਬਦਲ ਲੈ ਰਾਹ ਆਪਣਾ, ਤੇ ਰੇਹ ਆਪਣੇ ਪਿੰਡ ਜੋਗਾ,"ਮਾਨ" ਕਯੋਂ ਹੁਣ ਤੂ ਸਾਡੇ ਸ਼ੇਹਰ ਚ ਫੇਰਾ ਪਾਉਂਦਾ ਰੇਹਨਾ ਏ |
very good,,,