|
 |
 |
 |
|
|
Home > Communities > Punjabi Poetry > Forum > messages |
|
|
|
|
|
ਮਨ ਵਿੱਚ ਬਲਦੀ |
ਮਨ ਵਿੱਚ ਬਲਦੀ ਅੱਗ ਨੂੰ ਦੱਸ ਕਿੱਦਾਂ ਠੰਡੀ ਕਰ ਲਵਾਂ, ਰੂਹਾਂ ਵਿਚ ਵਿਛੋੜੇ ਨੂੰ, ਦੱਸ ਕਿੱਦਾਂ ਮੈਂ ਹੁਣ ਜਰ ਲਵਾਂ। ਸਾਡੇ ਅੱਖਾਂ ਅੱਗੇ ਹਨੇਰਾ ਸੀ, ਜੋ ਗਲਤ ਰਾਸਤੇ ਪੈ ਗਏ, ਹੁਣ ਮੰਜ਼ਿਲ ਕੋਈ ਦਿਸੇ ਨਾਂ,ਦੱਸ ਮੂੰਹ ਕਿਸ ਪਾਸੇ ਕਰ ਲਵਾਂ। ਪਿਆਰ ਕਰਨ ਵੇਲੇ ਸੋਚ ਲੈਂਦੇ,ਖੌਰੇ ਪਛਾਉਣਾ ਪੈਂਦਾ ਨਾ, ਜਦ ਯਾਦ ਆ ਜਾਂਦੀ ਤੇਰੀ ਨੀ, ਤਾਂ ਹੌਕੇ ਭਰ ਭਰ ਰੋ ਲਵਾਂ। "ਪ੍ਰਭ" ਪੀੜ ਅਵੱਲੀ ਇਸ਼ਕੇ ਦੀ,ਜੋ ਕਦੀ ਨਾ ਰੁੱਕਦੀ ਏ, ਸਾਹਾਂ ਦੀ ਇਸ ਉਲਝੀ ਮਾਲਾ ਨੂੰ, ਦੱਸ ਕਿਦਾਂ ਪਰੋ ਲਵਾਂ।
|
|
16 Jul 2013
|
|
|
|
wadiya likheya hai prabhdeep..
|
|
16 Jul 2013
|
|
|
|
bohat wadhiya likhea aap g ne,............duawaan
|
|
17 Jul 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|