|
 |
 |
 |
|
|
Home > Communities > Punjabi Poetry > Forum > messages |
|
|
|
|
|
,ਮੰਤਰ |
,ਮੰਤਰ
ਖੁਦਾਈ ਲੋਕ ਪਹਿਚਾਨਣ, ਤਹਿ ਦਿੱਲ ਅੰਤਰਮ। ਹੋਂਦ ਬਚਾਵਣ ਖੁੱਦ, ਪੂਜਣ ਪੱਤਲ ਜੰਤਰਮ। ਭਰਮ ਫੈਲਾਵਣ ਧਰਮ, ਹਿਰਦੇ ਸ਼ਰਧਾ ਤੰਤਰਮ। ਸਿਦਕ ਲੈਣ ਨਿਭਾਅ, ਹੁਕਮ ਸੁਣ ਜੀਣ ਮੰਤਰਮ।, ਨਿਰਭੈ ਜੀਵਨ ਜਾਚ ਵਿਸ਼ਵਾਸ਼ ਨਾ ਹੰਤਰਮ।, ਜਿੱਤਣ ਪੰਚ ਦੂਤ, ਲੜਣ ਆਤਮ ਹੰਤਰਮ।, ਰੀਤ ਚਲਾਈ ਲਗਨ, ਪ੍ਰੀਤ ਲਗਾਈ ਗੰਤਰਮ।
|
|
05 Apr 2014
|
|
|
|
ਸੁੰਦਰ ਅਤੇ sublime ਪੋਇਟਰੀ |
ਪਰ ਕੀਹ ਆਖਿਰੀ ਛੇ ਸਤਰਾਂ ਦਾ ਅਰਥ ਸਮਝਾਓਗੇ ਪ੍ਲੀਜ਼, if you have time, sir ? ਭਾਵ ਨਹੀਂ ਕਲੀਅਰ ਹੋਇਆ ਜੀ |
TFS !
|
|
05 Apr 2014
|
|
|
|
ਮਾਣਯੋਗ ਜਗਜੀਤ ਜੀ.... ਮਿਹਰਬਾਨੀ ਯਾਦ ਕਰਨ ਅਤੇ ਰਚਨਾ ਤੇ ਵਿਚਾਰ ਦੇਣ ਬਾਰੇ ਜੀ... ਸ਼ਬਦ ਸੰਸਕਿ੍ਤਕ ਹਨ ਜੀ ਅੰਤਰਮ ਦਾ ਅਰਥ ਅੰਦਰੋਂ ਜੰਤਰਮ ਦਾ ਅਰਥ ਜੰਤਰ ਤੰਤਰਮ ਦਾ ਅਰਥ ਤੰਤਰ ਮੰਤਰਮ ਦਾ ਅਰਥ ਮੰਤਰ ਹੰਤਰਮ ਦਾ ਅਰਥ ਹਾਰਨ ਨਾਲ ਰੰਤਰਮ ਦਾ ਅਰਥ ਰਮਿਆ ਗੰਤਰਮ ਦਾ ਅਰਥ ਗਤੀ ਨਾਲ
|
|
06 Apr 2014
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|