|
 |
 |
 |
|
|
Home > Communities > Punjabi Poetry > Forum > messages |
|
|
|
|
|
manzar |
ਹੁਣ ਮੈਂ ਤਿਰਕਾਲਾਂ ਵਿਚੋਂ
ਕਿੰਝ ਲੱਭਾਂ ਖੁਦ ਨੂੰ
ਅੱਖ ਨੇ ਆਥਣ ਦੀ
ਹੋੜ ਲਿਆ ਇਕ ਝੋਰਾ
ਸੁਰਮੇ ਰੰਗਾ
ਛਾਵਾਂ ਵਧ ਵਧ ਮਿਲਦੀਆਂ
ਗਲ ਲਗ ਇਕ ਦੂਜੇ
ਦੂਰ ਪਰ੍ਹੇ ਵਿਚ ਸੁਣਦੀਆਂ
ਬਲਦਾਂ ਦੀਆਂ ਟੱਲੀਆਂ
ਘੁਲੀਆਂ ਰਹਿਰਾਸਾਂ ਵਿਚ
ਸਰਗਮ ਹੋ ਕੇ
ਕਿਣ ਮਿਣ ਕਿਣ ਮਿਣ
ਮੰਜ਼ਰੀਂ
ਕਾਲਖ ਹੈ ਕਿਰਦੀ
ਸੀਤ ਹੋਏ ਅੰਬਰ ਨੂੰ
ਆਇਆ ਹੈ ਮੁੜਕਾ
ਮੱਥਾ ਤਾਰੇ ਚੋਂਦਾ
ਇਕ ਤਾਰਾ ਤੇਰੇ ਰੰਗ ਦਾ
ਕਿਸਮਤ ਸੀ ਮੇਰੀ
ਅੱਜ ਟੁਟ ਜਾਣਾ
ਫਿਰ ਨਾ ਲੱਭਣਾ
|
|
30 Jul 2012
|
|
|
|
bahutsohna likheya hai veer...!!!
|
|
30 Jul 2012
|
|
|
|
|
very nycc......charanjit ji......thnx for sharing.....
|
|
01 Aug 2012
|
|
|
|
ohh !! kyaa baatan ustadaan dian .... jug jug jio
|
|
01 Aug 2012
|
|
|
|
|
|
ਹਰ ਵਾਰ ਦੀ ਤਰਾਂ ਬਹੁਤ ਹੀ ਵਧੀਆ ,,,ਜੀਓ,,,
|
|
08 Aug 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|