Punjabi Poetry
 View Forum
 Create New Topic
  Home > Communities > Punjabi Poetry > Forum > messages
Jaspal kaur Malhi (jassi)
Jaspal kaur
Posts: 83
Gender: Female
Joined: 09/Apr/2013
Location: Tarn Taran sahib
View All Topics by Jaspal kaur
View All Posts by Jaspal kaur
 
ਮੰਜ਼ਿਲ
ਕਿਉਂ ਵਾਰ ਵਾਰ ਮਾਰਕੇ ਠੋਕਰਾਂ ਕਰਦੈਂ ਜ਼ਖ਼ਮੀ ਵੇ ,
ਤੇਰੇ ਅੰਦਰ ਵੀ ਤਾ ਦਿਲ ਹੈ ।

ਤੈਨੂੰ ਤੜਪ ਕਿਉਂ ਨਾ ਨਜ਼ਰ ਆਵੇ ਮੇਰੇ ਨੈਣਾਂ ਚੋਂ ?
ਕਹਿੰਨੈ ਕਿ ਇਹਨਾਂ ਚ ਸਿੱਲ ਹੈ ।

ਤੂੰ ਜਿੰਨਾ ਸੋਚਿਆ ਮੈਂ ਉਸਤੋਂ ਜਿਆਦਾ ਚਾਹਿਆ ਤੈਨੂੰ ,
ਕਿਉਂ ਕਹਿੰਨੈ ਕਿ ਆਪਣਾ ਮਿਯਣਾ ਮੁਸ਼ਕਿਲ ਹੈ ?

ਮੇਰੇ ਪਿਆਰ ਤੇ ਕਰਲੈ ਭਰੋਸਾ ਤੇਰਾ ਮੈਂ ਯਕੀਨ ਨੀਂ ਤੋੜਦੀ ,
ਤੇਰਾ ਪਿਆਰ ਮੇਰੀ ਮੰਜ਼ਿਲ ਹੈ ।
. . . . . . . . . . . . . . . . . . . . . . . .
. . . . . . . . ਜਸਪਾਲ ਕੌਰ . . . . .
04 Oct 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
Wow....bahut khoob ....jio ji
05 Oct 2013

Jaspal kaur Malhi (jassi)
Jaspal kaur
Posts: 83
Gender: Female
Joined: 09/Apr/2013
Location: Tarn Taran sahib
View All Topics by Jaspal kaur
View All Posts by Jaspal kaur
 
Thank u so much g.
13 Oct 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਵਧੀਆ .....

21 Nov 2013

Jaspal kaur Malhi (jassi)
Jaspal kaur
Posts: 83
Gender: Female
Joined: 09/Apr/2013
Location: Tarn Taran sahib
View All Topics by Jaspal kaur
View All Posts by Jaspal kaur
 

dhanwaad sweet dost ji,, ;)

 

09 Dec 2013

Reply