ਮਾਂ ਜੇ ਤੂੰ ਮੇਰੇ ਸੁਪਨੇ ਚ ਆਵੀਂ ,
ਹਸੀਂ , ਖੇਡੀ ਮੇਨੂੰ ਤੂੰ ਬੁਲਾਵੀਂ,,,,,,
ਪਰ ਰੋ ਕੇ ਮੇਰੀ ਅਖੋਂ ਹੰਜੂ ਨਾ ਬਹਾਵੀਂ, ਮਾਂ ਜੇ ਤੂੰ ਮੇਰੇ ਸੁਪਨੇ ਚ ਆਵੀਂ,,,,,,,,,,,,,,,,,,,,,,,
ਕੁਝ ਦਸੀ ਕੁਝ ਪੂਛੀ ਕੁਟ ਚੂਰੀ ਤੂੰ ਖਲਾਵੀਂ, ਪਰ ਰੋ ਕੇ ਮੇਰੀ..............
ਮੇਰੇ ਹਾਸੇਆਂ ਚ ਹਸੀਂ , ਮੇਨੂੰ ਰੋਂਦੇ ਨੂੰ ਵਰਾਵੀਂ, ਪਰ ਰੋ ਕੇ ਮੇਰੀ.............
ਮੇਨੂੰ ਬੁਕਲ ਚ ਲੈ ਕੇ ਮੇਰੇ ਵਾਲ ਤੂੰ ਸੇਹਲਾਵੀਂ, ਪਰ ਰੋ ਕੇ ਕੀਤੇ ਮੇਰੀ........
ਕੀਤਾ ਕੋਲ ਸੀ ਜੋ ਤੂੰ ਮੇਨੂੰ , ਮੇਰੀ ਬੇਟੀ ਬਣ ਮੁੜ ਆਵੀਂ , ਪਰ ਰੋ ਕੇ ਕੀਤੇ 'ਇੰਦਰ' ਦੀ ਅਖੋਂ ਹੰਜੂ ਨਾ ਬਹਾਵੀਂ , ਮਾਂ ਜੇ ਤੂੰ ਮੇਰੇ ਸੁਪਨੇ ਚ ਆਵੀਂ..........
|