ਤੁਹਾਡੀ ਨਜ਼ਰ ਅੱਜ ਦੀ ਅਖਬਾਰ ਵਿੱਚ ਇੱਕ ਖਬਰ ਪੜਨ ਤੋਂ ਬਾਅਦ ਕੁਝ ਲਾਈਨਾਂ ਦਿਮਾਗ ਵਿੱਚ ਆਈਆਂ..........
ਆਖਦੇ ਨੇ ਲੋਕੀਂ ਧੀਆਂ ਪੱਟ ਦੇਣ ਖੂਹ. ਮਰਜਾਣੀਓ..
ਰੋਲਿਓ ਨਾ ਬਾਬਲੇ ਦੀ ਪੱਗ ਮਰਜਾਣੀਓ...
ਪਤਾ ਨਹੀਓ ਕਹਿੜੇ ਹਾਲਾਤਾਂ 'ਚ ਮਾਂ ਨੇ ਪਾਲੀਓ...
ਰੱਖੜੀ ਨਾ ਜਾਵੇ ਕਿਤੇ ਰੁੱਲ ਮਰਜਾਣੀਓ....
ਮੇਣਿਆਂ ਦੀ ਜਿੰਦਗੀ ਦੇ ਨਾਂ ਜਾਇਓ ਮਰਜਾਣੀਓ...
ਕਰਿਓ ਕੰਮ ਐਸੇ ...
ਰੁੱਲੇ ਨਾ ਘਰ ਦੀ ਪੱਤ ਮਰਜਾਣੀਓ.......
excellent..keep it up!
Very nice g...
ਬਹੁਤ ਵਧੀਆ ਸੋਚ ਦੀ ਤਰਜਮਾਨੀ ਕਰਦੀਆਂ ਨੇ ਤੁਹਾਡੀਆਂ ਇਹ ਲਾਇਨਾ,,,,,,,,,,,,ਸਾਂਝਾ ਕਰਨ ਲਈ ਸ਼ੁਕਰੀਆ ,,,,,,,,,,,,,,
very well said.........n proud of you for tht.......
great lines gurleen....
keep the good work going...!!
great lines...bahut hi achhi soch pesh kiti hai..
god bless u..thankx for sharing
ਸੁਚੱਜੀ ਸੋਚ ਦਾ ਇਜ਼ਹਾਰ ਕਰਦੀਆਂ ਨੇ ਇਹ ਲਾਈਨਾਂ.....tfs
nice n emotional....tfs...keep it up
gurleen ji kaim likheya