ਅੱਜ ਦੇ ਦਿਨਹੋਰ ਕੀ ਚਾਹੀਦਾ ਹੈ ਪਿਆਰੇ
ਡਰੋ ਨਾ ਪਿਆਰੇ... ਮਰ ਤਾਂ ਜਾਣਾ ਹੀ ਹੈ..
ਮੀਂਹ ਵਾਂਗ ਬੜਾ ਚਿਰ ਵਰ੍ਹੇ ਹੋਹੁਣ ਝੀਲ ਵਾਂਗ ਰੁਕੋ
ਕਿੰਨੀ ਦੇਰ ਪਹਾੜ ਚੜ੍ਹਦੇ ਰਹੋਗੇਹੁਣ ਘਰਾਂ ਨੂੰ ਮੁੜੋ
ਜਿੱਤਾਂ ਦੀ ਪੰਡਬੜੀ ਬੋਝਲ ਹੋਈਹੁਣ ਹਾਰਨ ਦਾ ਸੁਖ ਲਵੋ
ਉਮਰ ਭਰ ਅੰਨੇਵਾਹ ਭੱਜੇ ਹੋਹੁਣ ਚਿਤ ਏਕਮ ਬ੍ਰਹਮ ਕਰੋ
ਕੁਝ ਸਾਹ ਸੌਖੇ ਲਵੋਥੋੜਾ ਪਿਆਰ ਕਰੋ..
ਡਰੋ ਨਾ ਪਿਆਰੇਮਰ ਤਾਂ ਜਾਣਾ ਹੀ ਹੈ ! . . . .
-ਪਰਮਿੰਦਰ ਸੋਢੀ
ਵਾਹ ਜੀ ਵਾਹ ... ਬਹੁਤ ਖ਼ੂਬ ਜੀ ... TFS ...
very nyc sharing
ਲਾਜਵਾਬ.....tfs......
sachi gall ... tfs sr ji