|
 |
 |
 |
|
|
Home > Communities > Punjabi Poetry > Forum > messages |
|
|
|
|
|
poem |
(ਚੁੱਪ ਨਾ ਰਹੋ)
ਪਹਿਲਾਂ ਉਹ ਈਸਾਈਆਂ ਨੂੰ ਫੜਨ ਆਏ
ਮੈਂ ਕੁਝ ਨਾ ਬੋਲਿਆ ... ਕਿਉਂਕਿ ਮੈਂ ਈਸਾਈ ਨਹੀਂ ਸੀ,
ਫੇਰ ਉੁਹ ਕੈਥੋਲਿਕਾਂ ਲਈ ਆਏ,
ਮੈਂ ਚੁੱਪ ਰਿਹਾ ਕਿਉਂਕਿ ਮੈਂ ਕੈਥੋਲਿਕ ਨਹੀਂ ਸੀ....
ਫਿਰ ਉੁਹ ਕਮਿਊਨਿਸ਼ਟਾਂ ਨੂੰ ਫੜਨ ਆਏ,
ਮੈਂ ਇਸ ਵਾਰ ਵੀ ਚੁੱਪ ਰਿਹਾ,
ਕਿਉਂਕਿ ਮੈਂ ਕਮਿਊਨਿਸ਼ਟ ਨਹੀਂ ਸੀ.. ਅੰਤ ਉਹ ਮੈਨੂੰ ਫੜਨ ਆਏ
ਤਾਂ ਕਿਸੇ ਨੇ ਵੀ ਮੇਰੇ ਲਈ ਹਾਅ ਦਾ ਨਾਹਰਾ ਨਾ ਮਾਰਿਆ.... -ਪਾਸਤਿਰ ਮਾਰਤਿਨਾਂ
|
|
05 Dec 2010
|
|
|
|
Choti jehi gall te kinna vadda arth...
Thanks for sharing...
Good one !!!
|
|
05 Dec 2010
|
|
|
|
ਬਹੁਤ ਖ਼ੂਬ ਬਾਈ ਜੀ ......ਧੰਨਵਾਦ ਵਿਚਾਰ ਸਾਂਝਾਂ ਕਰਨ ਲਈ
|
|
16 Dec 2010
|
|
|
|
har war di tarh thanks....
|
|
22 Dec 2010
|
|
|
|
|
|
great job...sachmuch bahut hi kamaal hai...tfs
|
|
22 Dec 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|