|
 |
 |
 |
|
|
Home > Communities > Punjabi Poetry > Forum > messages |
|
|
|
|
|
|
ਮਾਰੂਥਲਾਂ ਦੇ ਜਾਏ |
ਕੁਝ ਦਫ਼ਨ ਨੇ ਕਫ਼ਨ ਵਾਂਗ ਤਾਬੂਤ ਦੇ ਅੰਦਰ, ਕੁਝ ਹਨੇਰ ਨੇ ਸਵੇਰ ਮੇਰੇ ਸ਼ਹਿਰ ਦੇ ਮੰਜ਼ਰ.. ਰਹਿਨੁਮਾ ਬਣ ਦੱਬਦੇ ਫਿਰਦੇ ਨੇ ਓਹ ਪੈੜ ਮੇਰੀ , ਮੰਜਿਲਾਂ ਤੇ ਪਹੁੰਚ ਜੋ ਪਿਠ ਖੋਭ ਦੇ ਨੇ ਖੰਜਰ.. ਮਸਤੀਆਂ ਦੇ ਦੌਰ ਚ' ਲੁੱਟਦੇ ਸੀ ਹਸਤੀਆਂ ਨੂੰ ਮੇਰੀ ਮਾਰੂਥਲਾਂ ਦੇ ਜਾਏ ਦੱਸਣ ਮੇਰੇ ਵਜੂਦ ਨੂੰ ਹੀ ਬੰਜਰ.. ਤਰਕਸ਼ ਚ' ਤੀਰ ਛਿਪਾਉਣ ਦੀ ਆਦਤ ਨਹੀ ਹੈ ਮੇਰੀ ਕਰਾਂਗਾ ਵਾਰ ਵੱਖ ਕਰ ਦਿਆਂ ਮੈਂ ਆਤਮਾ ਤੇ ਪਿੰਜਰ..
by yuvi 22, (17, july10)
|
|
21 Sep 2010
|
|
|
|
Bhaji sohna likheya hai..
|
|
21 Sep 2010
|
|
|
|
|
"ਮਸਤੀਆਂ ਦੇ ਦੌਰ ਚ' ਲੁੱਟਦੇ ਸੀ ਹਸਤੀਆਂ ਨੂੰ ਮੇਰੀ
ਮਾਰੂਥਲਾਂ ਦੇ ਜਾਏ ਦੱਸਣ ਮੇਰੇ ਵਜੂਦ ਨੂੰ ਹੀ ਬੰਜਰ"
ਵਾਹ ਯੁਵੀ ਵੀਰ ਜੀ ਕਮਾਲ ਕਰਤੀ    
ਇਸ ਤਰਾਂ ਹਾਜ਼ਰੀ ਲਵਾਉਂਦੇ ਰਿਹਾ ਕਰੋ......ਪਰ ਛੇਤੀ ਛੇਤੀ.....
|
|
21 Sep 2010
|
|
|
|
|
|
|
|
speechless !!
keep writing n sharing Veer jee
hope more from ur side
|
|
21 Sep 2010
|
|
|
|
BHut Kamal Da Likhiya A veer G
thnks to sharing..............
|
|
21 Sep 2010
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|