Punjabi Poetry
 View Forum
 Create New Topic
  Home > Communities > Punjabi Poetry > Forum > messages
jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 
ਮਸ਼ੂਕ ਦੀ ਡੋਲੀ

ਕੱਲ ਸਾਡੀ ਮਸ਼ੂਕ ਦੀ ਡੋਲੀ LONDON ਬਰਿੱਜ਼ ਉਤੋ ਦੀ ਜਾਣੀ,
ਕਹਿੰਦੇ ਉਸਨੂੰ ਰਾਸ ਆ ਗਿਆ ENGLAND ਦਾ ਦਾਣਾ ਪਾਣੀ,
ਮੈਨੂੰ ਓਹ ਛੱਡ ਕੇ ਤੁਰ ਗਈ ਅਕਸਰ ਕਹਿੰਦੇ ਮੇਰੇ ਹਾਣੀ,
ਮੈਨੂੰ ਕਹਿੰਦੀ ਸੀ ਪੜਨ ਚੱਲੀ ਆ ਦਗੇਬਾਜ ਨਾ ਜਾਣੀ,
ਦੋ ਸਾਲ ਤੱਕ ਮੁੜ ਆਊਂਗੀ ਨਾ ਮੁਕਣੀ ਪਰੇਮ ਕਹਾਣੀ,
ਪਰ ਓਥੇ OXFORD ਵਿੱਚ ਪੜਦੀ ਨੂੰ,
ਕੋਈ ਮਿਲ ਗਿਆ ਗੋਰਾ ਹਾਣ ਦਾ ਹਾਣੀ,
ਕੱਲ ਉਸ ਗੋਰੇ ਨਾਲ ਸਾਡੀ ਮਾਸ਼ੂਕ ਦਾ ENGLAND ਦੇ ਵਿੱਚ ਵਿਆਹ ਹੋਣਾ,
"PIND" ਦੀਆਂ ਮੜੀਆਂ ਵਿੱਚ "ਸੰਧੂ" ਨੇ ਸੁਆਹ ਹੋਣਾ.........

03 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

pind ton london bride te oxford da safar sohna laggeya ha ha

 

good 22g

03 Jan 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Sandu Shab so bad g.....


par chalo party tan le liye ohde kolo......lolz..

04 Jan 2011

jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 

party dy kehri gal e ohh aapa dy deya gy


05 Jan 2011

Reply