ਜਿਵੇਂ ਮੈਂ ਲੁੱਟੀ ਸਾਰਾ ਜੁੱਗ ਲੁੱਟੇ
ਤੇਰੀ ਲੁੱਟ ਦਾ ਚੜਿਆ ਚਾ ਸੱਜਣਾ
ਤੇਰੇ ਇਸ਼ਕ਼ ਦੀ ਮਸਤੀ ਨਹੀ ਲੇਹਂਦੀ
ਕਿ ਦਿਤਾ ਏ ਘੋਲ ਪਿਲਾ ਸੱਜਣਾ
ਉਂਝ ਸਾਰੀ ਦੁਨਿਆ ਸੋਹਣੀ ਏ
ਤੇਨੁ ਛੱਡਾਂ ਤੇ ਵੇਖਾਂ ਤਾਂ ਸੱਜਣਾ
ਤੇਨੁ ਭੁਲ ਕੇ ਹੋਰ ਨੂ ਯਾਦ ਕਰਾਂ
ਮੈਥੋਂ ਇਹ ਭੁਲ ਹੋਵੇ ਨਾ ਸੱਜਣਾ .
ਜਿਵੇਂ ਮੈਂ ਲੁੱਟੀ ਸਾਰਾ ਜੁੱਗ ਲੁੱਟੇ
ਤੇਰੀ ਲੁੱਟ ਦਾ ਚੜਿਆ ਚਾ ਸੱਜਣਾ
ਤੇਰੇ ਇਸ਼ਕ਼ ਦੀ ਮਸਤੀ ਨਹੀ ਲੇਹਂਦੀ
ਕਿ ਦਿਤਾ ਏ ਘੋਲ ਪਿਲਾ ਸੱਜਣਾ
ਉਂਝ ਸਾਰੀ ਦੁਨਿਆ ਸੋਹਣੀ ਏ
ਤੇਨੁ ਛੱਡਾਂ ਤੇ ਵੇਖਾਂ ਤਾਂ ਸੱਜਣਾ
ਤੇਨੁ ਭੁਲ ਕੇ ਹੋਰ ਨੂ ਯਾਦ ਕਰਾਂ
ਮੈਥੋਂ ਇਹ ਭੁਲ ਹੋਵੇ ਨਾ ਸੱਜਣਾ .