|
 |
 |
 |
|
|
Home > Communities > Punjabi Poetry > Forum > messages |
|
|
|
|
|
ਮੌਤ |
ਕੀ ਹੈ ਇਸ ਮੌਤ ਕੋਲ ਸਾਨੂੰ ਡਰਾਉਣ ਲਈ ? ਸਵਰਗ ਦਾ ਝਾਂਸਾ ਜਾਂ ਨਰਕਾਂ ਦਾ ਭੈ...? ਓਹਨੂੰ ਕਹੋ ਕਿ ਜਿੰਦਗੀ ਜੀਣ ਵਾਲੇ ਇਸਨਾਨ ਤੋਂ ਪੁਛੇ.. ਜਵਾਬ ਮਿਲੇਗਾ "ਮੇਰੀ ਜਿੰਦਗੀ ਜੀ ਕੇ ਦੇਖ ! ਫਿਰ ਕਹੇਂਗਾ ਇਸ ਦੇ ਸਾਹਮਣੇ ਨਰਕ ਕੀ ਚੀਜ਼ ਹੈ...!! "
ਕੀ ਹੈ ਇਸ ਬਲਾ ਕੋਲ ਸਾਡੇ ਸਵਾਸ ਰੋਕਣ ਲਈ..? ਧੜਕਣ ਨੂੰ ਬੰਦ ਕਰਨਾ, ਜਾਂ ਹਵਾ ਦਾ ਪ੍ਰਵਾਹ ਰੋਕਣਾ..? ਓਹਨੂੰ ਕਹੋ ਕਿ ਜਿੰਦਗੀ ਕੱਟਣ ਵਾਲੇ ਇਸਨਾਨ ਤੋਂ ਪੁਛੇ... ਜਵਾਬ ਮਿਲੇਗਾ.. "ਚਾਰ ਛਿੱਲੜ੍ਹਾ ਖਾਤਿਰ ਜਦ ਆਤਮਾ ਮਰ ਸਕਦੀ ਹੈ ਤਾਂ, ਸਰੀਰ ਕੀ ਚੀਜ਼ ਹੈ..!!"
ਗੁਰੀ ਲੁਧਿਆਣਵੀ
|
|
21 Mar 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|