|
 |
 |
 |
|
|
Home > Communities > Punjabi Poetry > Forum > messages |
|
|
|
|
|
ਚੰਗਾ ਸੀ |
ਜੇ ਕੱਚਿਆਂ ਨੂੰ ਟਣਕਾ ਲੈਂਦਾ ਤਾਂ ਚੰਗਾ ਸੀ ਜੇ ਮਹਿੰਗੇ-ਵਰ੍ਹੇ ਬਚਾ ਲੈਂਦਾ ਤਾਂ ਚੰਗਾ ਸੀ
ਜਿੰਨਾਂ ਪਿੱਛੇ ਲੱਗ ਕੇ ਪਿੱਛੇ ਰਹਿ ਗਿਆ ਤੂੰ ਜੇ ਉਹਨਾਂ ਨੂੰ ਪਿੱਛੇ ਲਾ ਲੈਂਦਾ ਤਾਂ ਚੰਗਾ ਸੀ
ਲੋਕਾਂ ਦੀਆਂ ਗੱਲਾਂ ਸੁਣ ਕੇ ਸਾਰ ਲਿਆ ਜੇ ਖੁਦ ਵੀ ਇਸ਼ਕ ਕਮਾ ਲੈਂਦਾ ਤਾਂ ਚੰਗਾ ਸੀ
ਵੱਧ ਤੋਂ ਵੱਧ ਜਵਾਬ ਹੀ ਅੱਗਿਓਂ ਮਿਲ ਜਾਂਦਾ ਜੇ ਇੱਕ-ਵਾਰ ਉਹਨੂੰ ਮੈਂ ਬੁਲਾ ਲੈਂਦਾ ਤਾਂ ਚੰਗਾ ਸੀ
ਓ "J" ਤੇਰੀਆਂ ਆਦਤਾਂ ਕਰ ਕੇ ਛੱਡ ਗਏ ਇੱਕ-ਦੋ ਯਾਰ ਕਮਾ ਲੈਂਦਾ ਤਾਂ ਚੰਗਾ ਸੀ.........
unkwn.....
|
|
20 Nov 2012
|
|
|
|
|
|
|
ਕੁਲਵਿੰਦਰ ਜੀ, ਜਗਦੇਵ ਜੀ ਅਤੇ ਜਨਾਬ ਬਿੱਟੂ ਜੀ......ਬਹੁਤ ਬਹੁਤ ਸ਼ੁਕਰੀਆ......ਰਚਨਾ ਨੂ ਟਾਇਮ ਦੇਂਣ ਲਈ......
|
|
21 Nov 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|