|
 |
 |
 |
|
|
Home > Communities > Punjabi Poetry > Forum > messages |
|
|
|
|
|
ਮੀਲਾ ਤਕ ਮੇਰੇ ਰਾਹਾਂ ਵਿਚ ਤਨਹਾਈ ਏ - comments pls |
ਮੀਲਾ ਤਕ ਮੇਰੇ ਰਾਹਾਂ ਵਿਚ ਤਨਹਾਈ ਏ
ਕੀਨੇ ਲੰਬੀ ਨੇਰੀ ਰਾਤ ਬਣਾਈ ਏ
ਜਦ ਵੀ ਵੇਖ੍ਯਾ, ਏਸ ਨੂੰ ਸੜਦਾ ਵੇਖ੍ਯਾ ਮੈਂ
ਦਿਲ ਨੂੰ ਕਿਹਨੇ ਡੂੰਗੀ ਅਗ ਲਗਾਈ ਏ
ਸਾਨੂ ਚਾ ਕੀ ਤੇਰੇ ਰਾਜੇ ਹੋਵਣ ਦਾ
ਦਰ ਤੇਰੇ ਨਾ ਸਾਡੀ ਕੋਈ ਸੁਣਵਾਈ ਏ
ਸਾਹ ਰੁਕਦੇ ਨਾ, ਜਿੰਦ ਮੀਲਾ ਤਕ ਮੇਰੇ ਰਾਹਾਂ ਵਿਚ ਤਨਹਾਈ ਏ
ਮੀਲਾ ਤਕ ਮੇਰੇ ਰਾਹਾਂ ਵਿਚ ਤਨਹਾਈ ਏ ਕੀਨੇ ਲੰਬੀ ਨੇਰੀ ਰਾਤ ਬਣਾਈ ਏ
ਜਦ ਵੀ ਵੇਖ੍ਯਾ, ਏਸ ਨੂੰ ਸੜਦਾ ਵੇਖ੍ਯਾ ਮੈਂ ਦਿਲ ਨੂੰ ਕਿਹਨੇ ਡੂੰਗੀ ਅਗ ਲਗਾਈ ਏ
ਸਾਨੂ ਚਾ ਕੀ ਤੇਰੇ ਰਾਜੇ ਹੋਵਣ ਦਾ ਦਰ ਤੇਰੇ ਨਾ ਸਾਡੀ ਕੋਈ ਸੁਣਵਾਈ ਏ
ਸਾਹ ਰੁਕਦੇ ਨਾ, ਜਿੰਦ ਮੁਕਦੀ ਨਾ ਮਥੇ, ਕੇਹੀ ਕਾਲੀ ਲੀਕ ਲਿਖਾਈ ਏ
|
|
25 Nov 2010
|
|
|
|
ਬਾ - ਕਮਾਲ ਲਿਖਿਆ ਵੀਰ ਜੀ
,,,tfs,,,jionde vasde raho,,,,,,,,
|
|
25 Nov 2010
|
|
|
|
Nice sharing 22G... bahut sohni rachna hai...
Kee eh tuhadi aapni likhi hoyi ae G ? mainu lagda ae k main pehlan vee parhi hoyi ae eh ...jaan ho sakda koi eho jihi hor hovey....
|
|
25 Nov 2010
|
|
|
thanks brothers |
Haan jee, bai jee eh main aap hi likhya hai. ek din sector 17 baithya si, odon likya si. naale kise di koi poem appan apni keh ke nahi likhde.
thanks
Parminder
|
|
26 Nov 2010
|
|
|
|
Thanks Parminder Veerey....Good Job...keep it up
|
|
26 Nov 2010
|
|
|
|
|
bahut hi sohna likheya bai ji..bdi vadiya shabdavali varti hai
keep writing n keeep sharing
|
|
26 Nov 2010
|
|
|
|
|
|
|
|
 |
 |
 |
|
|
|