|
 |
 |
 |
|
|
Home > Communities > Punjabi Poetry > Forum > messages |
|
|
|
|
|
ਮੀਰਾ |
ਤੂੰ ਆਕਾਸ਼ ਬਣ , ਮੈਂ ਖੁਦ ਹੀ ਜ਼ਮੀਨ ਬਣ ਜਾਵਾਂਗੀ
ਤੂੰ ਸੂਰਜ ਬਣ, ਮੈਂ ਖੁਦ ਹੀ ਚੰਨ ਬਣ ਤੇਰੇ ਕੋਲ ਆ ਜਾਵਾਂਗੀ
ਤੂੰ ਤਾਰੇ ਬਣ, ਮੈਂ ਤੈਨੂੰ ਵਸਤਰ ਬਣਾ ਪਹਿਣ ਲਵਾਂਗੀ
ਤੂੰ ਫੁੱਲ ਬਣ, ਮੈਂ ਪੌਣ ਬਣ ਤੈਨੂੰ ਲਿਪਟ ਜਾਵਾਂਗੀ
ਤੂੰ ਕੁਝ ਤਾਂ ਅਜਿਹਾ ਬਣ ਓ ਸਾਜਨ ਮੇਰੇ
ਕਿ ਤੈਨੂੰ ਕੁਝ ਵੀ ਕਹਿਣ ਦੀ ਲੋੜ ਨਾ ਹੋਵੇ
ਪਰ ਮੈਂ ਮੀਰਾ ਵਾਂਘ ਤੇਰੇ ਵਿਚ ਖੋ ਜਾਵਾਂ...
ਸਮੁੰਦਰਾ
|
|
14 Jan 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|