|
 |
 |
 |
|
|
Home > Communities > Punjabi Poetry > Forum > messages |
|
|
|
|
|
" ਮਹਿੰਦੀ ਵਾਲੇ ਹੱਥ ਮੈਨੂੰ ਦਿਖਾ ਕੇ ਰੋਈ " |
ਉਹ ਆਪਣੇ ਮਹਿੰਦੀ ਵਾਲੇ ਹੱਥ ਮੈਨੂੰ ਦਿਖਾ ਕੇ ਰੋਈ,
ਹੁਣ ਮੈਂ ਹਾਂ ਕਿਸੇ ਹੋਰ ਦੀ ਇਹ ਮੈਨੂੰ ਸਮਝਾ ਕੇ ਰੋਈ,
ਪਹਿਲਾਂ ਕਹਿੰਦੀ ਸੀ ਨਹੀ ਜੀ ਸਕਦੀ 'ਜੋਤ' ਤੇਰੇ ਬਿਨਾ,
ਅੱਜ ਫਿਰ ਉਸ ਗੱਲ ਨੂੰ ਦੋਹਰਾ ਕੇ ਰੋਈ,
ਕਿੱਦਾਂ ਕਰ ਲਿਆ ਉਹਦੀ ਮੁਹੱਬਤ ਤੇ ਸ਼ੱਕ ਯਾਰੋ,
ਉਹ ਵਿੱਚ ਬਜਾਰ ਦੇ ਮੈਨੂੰ ਗਲ ਲਾ ਕੇ ਰੋਈ,
ਆਪਣੇ ਮਹਿੰਦੀ ਵਾਲੇ ਹੱਥ ਮੈਨੂੰ ਦਿਖਾ ਕੇ ਰੋਈ ..
ਪ੍ਰਭਜੋਤ
|
|
12 Apr 2013
|
|
|
|
emotional 1..!!
|
|
12 Apr 2013
|
|
|
|
|
|
ਵਾਹ ਜੀ ਵਾਹ!.......ਕਿਆ ਬਾਤ ਹੈ ਜੀ ..ਬਹੁਤ ਖ਼ੂਬ ਜੀ ...
|
|
12 Apr 2013
|
|
|
|
|
|
|
|
ਵਾਹ ਜੀ ਵਾਹ ... ਲ਼ਾ-ਜਵਾਬ ... ਬਹੁਤ ਖ਼ੂਬ ਜੀ ...
|
|
14 Apr 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|