|
 |
 |
 |
|
|
Home > Communities > Punjabi Poetry > Forum > messages |
|
|
|
|
|
ਮਹਿਰ ਤੇਰੀ |
ਰਾਹ ਤੇਰੇ ਦੀ ਧੂੜ ਹਾਂ ਮੈ, ਲਾ ਲੈ ਮੈਨੂੰ ਚਰਨਾਂ ਦੇ ਨਾਲ, ਬਿਨਾ ਤੇਰੇ ਸਭ ਚਾਹ ਅਧੂਰੇ, ਬਾਕੀ ਹੋਣੇ ਪੂਰੇ ਕਰਮਾ ਨਾਲ॥
ਹਰ ਕਣ-ਕਣ ਵਿਚ ਆਪ ਹੋ ਵੱਸਦੇ, ਬਸ ਵੇਖਣ ਵਾਲੀ ਉਹ ਅੱਖ ਨਹੀਂ, ਜੇ ਹੋ ਗਈ ਪੂਰੀ ਹਰ ਇਕ ਖਾਹਿਸ਼ ਮੇਰੀ, ਮੈਂ ਸਮਝਾਗਾ ਤੁਸੀਂ ਹਰ ਕਦਮ ਹੋ ਮੇਰੇ ਨਾਲ॥
ਕਲਯੁਗ ਦੀ ਦੁਨੀਆਂ ਵਿਚ ਕੌਣ ਦਿੰਦਾ ਏ ਸਾਥ, ਆਪਣੇ ਕੰਮ ਨਾਲ ਮਤਲਬ ਸਭ ਸੰਸਾਰ ਨੂੰ, ਵੇਲੇ ਔਖੇ ਕੋਈ, ਪੁੱਛੇ ਨਾ ਕਿਸੇ ਦੀ ਬਾਤ, ਜੇ ਹੋਵੇ ਮਹਿਰ ਤੇਰੀ ਤੁਰ ਪਵੇ ਦੁਨੀਆ ਸਾਰੀ ਨਾਲ॥
ਇਸੇ ਤਰ੍ਹਾਂ ਵੰਡਦਾ ਰਹੀਂ ਮਾਲਕਾ ਪਿਆਰ ਸਾਨੂੰ, ਮੁੱਕ ਜਾਵੇ ਦੁਨੀਆਂ ਤੋਂ ਮੈਂ-ਮੈਂ ਸਭ ਦੀ, ਜੋ ਬੋਲੇ ਬਸ ਕਹੇ ਸਭ ਤੇਰਾ ਤੇ ਤੂੰ ਹੈ ਦਿੱਤਾ, ਮਰਨ ਤੋਂ ਬਾਅਦ ਸਭ ਰਹਿ ਜਾਣਾ ਇਥੇ, ਕੁੱਝ ਨਹੀਂ ਜਾਣਾ ਨਾਲ, {ਪ੍ਰਭ} ਕੁੱਝ ਨਹੀਂ ਜਾਣਾ ਨਾਲ॥
|
|
09 Feb 2013
|
|
|
|
|
|
sach likhia e vire .. ajj de time koi bina matlb sath nhi dinda ... bhut vdhia ji ... likhde rho te share krde rho
|
|
10 Feb 2013
|
|
|
|
ਬਹੁਤ ਬਹੁਤ ਧੰਨਵਾਦ ਜੀ ....ਤੁਹਾਡੇ ਵਰਗੇ ਵੀਰਾਂ ਦਾ ਸਹਾਰਾ ਚਹੀਦਾ ....
|
|
11 Feb 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|