|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਹਰਬਾਨੀ ਸ਼ੁਕਰੀਆ.। |
ਸਮਝ ਗਏ ਮੇਰਾ ਪਿਆਰ, ਬਹੁਤ ਮੇਹਰਬਾਨੀ ਸ਼ੁਕਰੀਆ.। ਤੁਸੀਂ ਕਰਦੇ ਹੋ ਸਤਿਕਾਰ,.ਬਹੁਤ ਮੇਹਰਬਾਨੀ ਸ਼ੁਕਰੀਆ.। ਸਮੂਹ.ਪਾਠਕ.ਅਤੇ ਕਵੀ ਜਨ ਲਗਦੇ ਨੇ ਪਰਿਵਾਰ ਵਾਂਗ, ਸੁਣ ਲੈਂਦੇ ਹੋ ਮੇਰੇ ਵਿਚਾਰ,ਬਹੁਤ ਮੇਹਰਬਾਨੀ ਸ਼ੁਕਰੀਆ.। ਅੰਤਰਗਾਮੀ ਸੋਚ ਜਿਸਦੀ, ਸੋ ਭਵਸਾਗਰ ਤੋਂ ਪਾਰ ਸਮਝ, ਖੁਦ ਆਪਣੇ ਤੇ ਇਤਬਾਰ,ਬਹੁਤ ਮੇਹਰਬਾਨੀ ਸ਼ੁਕਰੀਆ.। ਤੇਰੀ ਭਾਲ ਲਈ ਅਸੀਂ ਭੱਟਕਦੇ ਢੂੰਡਦੇ ਰਹੇ ਅਕਾਸ਼ ਪਤਾਲ, ਤੂੰ ਅੰਦਰ ਮਿਲਿਆ ਯਾਰ,ਬਹੁਤ ਮੇਹਰਬਾਨੀ ਸ਼ੁਕਰੀਆ.। ਹਰ ਸਵਾਲ ਦਾਅਕਸਰ ਹੁੰਦਾ ਨਹੀਂ ਜਵਾਬ ਤੂੰ ਵੀ ਜਾਣਦੋਂ, ਅਸੀਂ ਢੂੰਡਦੇ ਰਹੇ ਖਾਕਸਾਰ,ਬਹੁਤ ਮੇਹਰਬਾਨੀ ਸ਼ੁਕਰੀਆ.।
|
|
02 Apr 2013
|
|
|
|
ਪਾਠਕਾਂ ਅਤੇ ਪੰਜਾਬੀਇਜ਼ਮ ਦੇ ਕਵੀ ਮੈਂਬਰਾਨ ਦਾ ਬਹੁਤ ਬਹੁਤ ਸ਼ੁਕਰੀਆ ਜੀ
|
|
03 Apr 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|