ਮਹਿਲਾਂ ਦੀ ਤੂੰ ਰਾਣੀ ਏ ਤੇ ਅਸੀਂ ਹਾਂ ਮਲੰਗ ਜਹੇ,ਏਂਦਾ ਨਾ ਦੇਖਿਆ ਕਰ ਸੋਹਣੀਏ ਤੇਰੇ ਘਰ ਦੇ ਮੈਥੋਂ ਤੰਗ ਬੜੇ।ਆਪਣਾ ਮੇਲ ਨੀ ਹੋ ਸਕਦਾ,ਤੂੰ ਹੈ ਮਹਿਲਾਂ ਦੀ ਰਾਣੀ ਨੀ,ਤੇਰੇ ਸੂਟਾਂ ਦੇ ਰੰਗ ਨਿਤ ਨਵੇਂ, ਸਾਡੇ ਕੁੜਤੇ ਨੇ ਬਦਰੰਗ ਜਹੇ।ਜੇ ਕਰਦੀ ਸਾਨੂੰ ਪਿਆਰ ਬੜਾ, ਫਿਰ ਛੱਡਣਾ ਪੈਣਾ ਮਹਿਲਾਂ ਨੂੰ,ਅਸੀਨ ਰਹਿਣੇ ਆਂ ਵਿਚ ਕੁਟੀਆ ਦੇ, ਸਾਡਾ ਅਮੀਰਾਂ ਵਾਲਾ ਨਾ ਢੰਗ ਕੁੜੇ।
bohat khubb,............
thanx veer ji